15-21 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
15-21 ਅਪ੍ਰੈਲ
ਗੀਤ 22 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 22 ਪੈਰੇ 1-8 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਲੂਕਾ 13-17 (10 ਮਿੰਟ)
ਨੰ. 1: ਲੂਕਾ 16:16-31 (4 ਮਿੰਟ ਜਾਂ ਘੱਟ)
ਨੰ. 2: ਪਾਪੀ ਹੋਣ ਕਰਕੇ ਕੀ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੇਕਾਰ ਹਾਂ?—ਜ਼ਬੂ. 103:8, 9, 14; ਗਲਾ. 6:9 (5 ਮਿੰਟ)
ਨੰ. 3: ਦਿਲਾਸਾ ਅਤੇ ਸਿੱਖਿਆ ਦੇਣ ਵਾਲੇ ਜ਼ਬੂਰ—bm ਸਫ਼ਾ 14 (5 ਮਿੰਟ)
□ ਸੇਵਾ ਸਭਾ:
10 ਮਿੰਟ: ਪ੍ਰਸ਼ਨ ਡੱਬੀ। ਚਰਚਾ।
10 ਮਿੰਟ: ਆਪਣੀ ਸੇਵਕਾਈ ਨੂੰ ਅੱਗੇ ਵਧਾਉਣ ਦੇ ਤਰੀਕੇ—ਦੂਜਾ ਭਾਗ। ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 112, ਪੈਰਾ 3 ਤੋਂ ਲੈ ਕੇ ਸਫ਼ਾ 114, ਪੈਰਾ 1 ਉੱਤੇ ਆਧਾਰਿਤ ਭਾਸ਼ਣ। ਇਕ-ਦੋ ਪਾਇਨੀਅਰਾਂ ਦੀ ਇੰਟਰਵਿਊ ਲਓ ਤੇ ਪੁੱਛੋ ਕਿ ਉਨ੍ਹਾਂ ਨੇ ਕਿਹੜੀਆਂ ਤਬਦੀਲੀਆਂ ਕੀਤੀਆਂ ਸਨ ਜਿਸ ਕਰਕੇ ਉਹ ਪਾਇਨੀਅਰਿੰਗ ਕਰ ਸਕੇ।
10 ਮਿੰਟ: ਕੀ ਤੁਸੀਂ ਕੰਮ ਦੀ ਥਾਂ ʼਤੇ ਪ੍ਰਚਾਰ ਕਰਦੇ ਹੋ? ਅੱਗੇ ਦੱਸੇ ਸਵਾਲਾਂ ʼਤੇ ਆਧਾਰਿਤ ਚਰਚਾ। (1) ਤੁਹਾਨੂੰ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਕਿਉਂ ਦੱਸਣਾ ਚਾਹੀਦਾ ਹੈ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ? (2) ਤੁਸੀਂ ਉਨ੍ਹਾਂ ਨੂੰ ਕਿਵੇਂ ਦੱਸ ਸਕਦੇ ਹੋ? (3) ਤੁਸੀਂ ਕੰਮ ਦੌਰਾਨ ਕਿਨ੍ਹਾਂ ਮੌਕਿਆਂ ʼਤੇ ਗਵਾਹੀ ਦੇ ਸਕਦੇ ਹੋ? (4) ਜੇ ਹੋ ਸਕੇ, ਤਾਂ ਕੰਮ ਦੀ ਜਗ੍ਹਾ ʼਤੇ ਬਾਈਬਲ ਤੇ ਕੁਝ ਪ੍ਰਕਾਸ਼ਨ ਰੱਖਣੇ ਕਿਉਂ ਵਧੀਆ ਗੱਲ ਹੈ? (5) ਕੰਮ ʼਤੇ ਹੁੰਦਿਆਂ ਤੁਹਾਨੂੰ ਲੰਬੇ ਸਮੇਂ ਲਈ ਪ੍ਰਚਾਰ ਕਿਉਂ ਨਹੀਂ ਕਰਨਾ ਚਾਹੀਦਾ? (6) ਕੰਮ ʼਤੇ ਹੁੰਦਿਆਂ ਗਵਾਹੀ ਦੇਣ ਦੇ ਤੁਹਾਨੂੰ ਕਿਹੜੇ ਵਧੀਆ ਤਜਰਬੇ ਹੋਏ ਹਨ?
ਗੀਤ 45 ਅਤੇ ਪ੍ਰਾਰਥਨਾ