29 ਅਪ੍ਰੈਲ–5 ਮਈ ਦੇ ਹਫ਼ਤੇ ਦੀ ਅਨੁਸੂਚੀ
29 ਅਪ੍ਰੈਲ–5 ਮਈ
ਗੀਤ 34 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 22 ਪੈਰੇ 15-22, ਸਫ਼ਾ 228 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਲੂਕਾ 22-24 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
10 ਮਿੰਟ: ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀ ਸ਼ੁਰੂ ਕਰੋ। ਸਫ਼ਾ 4 ʼਤੇ ਦਿੱਤੇ ਸੁਝਾਅ ਵਰਤਦਿਆਂ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਮਈ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀ ਕਿੱਦਾਂ ਸ਼ੁਰੂ ਕੀਤੀ ਜਾ ਸਕਦੀ ਹੈ। ਸਾਰਿਆਂ ਨੂੰ ਹਿੱਸਾ ਲੈਣ ਦੀ ਹੱਲਾਸ਼ੇਰੀ ਦਿਓ। “ਕਿੰਗਡਮ ਹਾਲ ਦੇ ਨੋਟਿਸ ਬੋਰਡ ਨੂੰ ਚੈੱਕ ਕਰਿਆ ਕਰੋ!” ʼਤੇ ਚਰਚਾ ਕਰੋ।
10 ਮਿੰਟ: ਉਹ ਸੰਦੇਸ਼ ਜਿਸ ਦਾ ਐਲਾਨ ਸਾਨੂੰ ਹਰ ਹਾਲਤ ਵਿਚ ਕਰਨਾ ਚਾਹੀਦਾ ਹੈ—“ਰਾਜ ਦੀ ਖ਼ੁਸ਼ ਖ਼ਬਰੀ।” ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ੇ 279-281 ʼਤੇ ਆਧਾਰਿਤ ਭਾਸ਼ਣ ਜੋ ਜੋਸ਼ ਨਾਲ ਦਿੱਤਾ ਜਾਵੇ।
10 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਕਿਸੇ ਨੂੰ ਮੱਤੀ 16:21-23 ਅਤੇ ਲੂਕਾ 9:22-26 ਪੜ੍ਹਨ ਲਈ ਕਹੋ। ਦੱਸੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ।
ਗੀਤ 20 ਅਤੇ ਪ੍ਰਾਰਥਨਾ