16-22 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
16-22 ਸਤੰਬਰ
ਗੀਤ 8 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 29 ਪੈਰੇ 16-21, ਸਫ਼ਾ 299 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਕੁਰਿੰਥੀਆਂ 1-7 (10 ਮਿੰਟ)
ਨੰ. 1: 2 ਕੁਰਿੰਥੀਆਂ 1:15–2:11 (4 ਮਿੰਟ ਜਾਂ ਘੱਟ)
ਨੰ. 2: ਪਹਿਲਾ ਆਦਮੀ ਤੇ ਔਰਤ—my ਕਹਾਣੀ 3 (5 ਮਿੰਟ)
ਨੰ. 3: ਯਹੋਵਾਹ ਵਿਚ ਪਨਾਹ ਲੈਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?—ਸਫ਼. 3:12 (5 ਮਿੰਟ)
□ ਸੇਵਾ ਸਭਾ:
10 ਮਿੰਟ: “ਨੌਜਵਾਨੋ—ਤੁਹਾਡੇ ਅਧਿਆਤਮਿਕ ਟੀਚੇ ਕੀ ਹਨ?” ਜੂਨ 1997 ਦੀ ਸਾਡੀ ਰਾਜ ਸੇਵਕਾਈ ʼਤੇ ਆਧਾਰਿਤ ਚਰਚਾ। ਤੀਸਰੇ ਪੈਰੇ ਉੱਤੇ ਚਰਚਾ ਕਰਨ ਤੋਂ ਬਾਅਦ ਇਕ ਭੈਣ ਜਾਂ ਇਕ ਭਰਾ ਦੀ ਇੰਟਰਵਿਊ ਲਓ ਜਿਸ ਨੇ ਛੋਟੀ ਉਮਰ ਵਿਚ ਹੀ ਫੁੱਲ-ਟਾਈਮ ਸੇਵਾ ਸ਼ੁਰੂ ਕੀਤੀ ਸੀ।
10 ਮਿੰਟ: ਇਕੱਲੇ ਪ੍ਰਚਾਰ ਕਰਦਿਆਂ। ਚਰਚਾ। (1) ਇਕੱਲੇ ਪ੍ਰਚਾਰ ਕਰਦੇ ਹੋਏ ਅਸੀਂ ਖ਼ੁਸ਼ ਕਿਵੇਂ ਰਹਿ ਸਕਦੇ ਹਾਂ? (2) ਇਕੱਲੇ ਰਿਟਰਨ ਵਿਜ਼ਿਟ ਕਰਦਿਆਂ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣ ਦੀ ਲੋੜ ਹੈ? (3) ਜੇ ਉਸ ਦਿਨ ਪ੍ਰਚਾਰ ਲਈ ਗਰੁੱਪ ਨਾ ਹੋਵੇ ਜਿਸ ਦਿਨ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਦੂਸਰੇ ਭੈਣਾਂ-ਭਰਾਵਾਂ ਨੂੰ ਆਪਣੇ ਨਾਲ ਆਉਣ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹੋ? (4) ਜਦੋਂ ਅਸੀਂ ਸਮੇਂ-ਸਮੇਂ ਤੇ ਇਕੱਲੇ ਉਸ ਜਗ੍ਹਾ ਪ੍ਰਚਾਰ ਕਰਦੇ ਹਾਂ ਜਿੱਥੇ ਕੋਈ ਡਰ ਨਹੀਂ ਹੈ, ਤਾਂ ਇਸ ਦੇ ਕੀ ਫ਼ਾਇਦੇ ਹੋ ਸਕਦੇ ਹਨ?
10 ਮਿੰਟ: “ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?” ਸਵਾਲ-ਜਵਾਬ। ਥੋੜ੍ਹੇ ਸ਼ਬਦਾਂ ਵਿਚ ਦੱਸੋ ਕਿ ਇਹ ਬਰੋਸ਼ਰ ਕਿਵੇਂ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਚ ਕਿਹੜੀਆਂ ਖ਼ਾਸ ਗੱਲਾਂ ਹਨ।—ਮਾਰਚ 2013 ਸਾਡੀ ਰਾਜ ਸੇਵਕਾਈ, ਸਫ਼ਾ 3 ਦੇਖੋ।
ਗੀਤ 16 ਅਤੇ ਪ੍ਰਾਰਥਨਾ