23-29 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
23-29 ਸਤੰਬਰ
ਗੀਤ 3 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 30 ਪੈਰੇ 1-9 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 2 ਕੁਰਿੰਥੀਆਂ 8-13 (10 ਮਿੰਟ)
ਨੰ. 1: 2 ਕੁਰਿੰਥੀਆਂ 10:1-18 (4 ਮਿੰਟ ਜਾਂ ਘੱਟ)
ਨੰ. 2: ਉਨ੍ਹਾਂ ਨੂੰ ਬਾਗ਼ ਵਿੱਚੋਂ ਕੱਢਿਆ ਗਿਆ—my ਕਹਾਣੀ 4 (5 ਮਿੰਟ)
ਨੰ. 3: ਸਾਨੂੰ 1 ਕੁਰਿੰਥੀਆਂ 10:13 ਨੂੰ ਕਿਵੇਂ ਸਮਝਣਾ ਚਾਹੀਦਾ ਹੈ? (5 ਮਿੰਟ)
□ ਸੇਵਾ ਸਭਾ:
5 ਮਿੰਟ: “ਤੁਸੀਂ ਮੇਰਾ ਸਾਹਿੱਤ ਲਓ ਤੇ ਮੈਂ ਤੁਹਾਡਾ ਲਵਾਂਗਾ।” ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਇਸ ਗੱਲ ਦਾ ਜਵਾਬ ਕਿਵੇਂ ਦਿੱਤਾ।
10 ਮਿੰਟ: ਪਿਛਲੇ ਸਾਲ ਸਾਡੀ ਸੇਵਕਾਈ ਕਿਸ ਤਰ੍ਹਾਂ ਰਹੀ? ਸਰਵਿਸ ਓਵਰਸੀਅਰ ਦੁਆਰਾ ਭਾਸ਼ਣ। ਪਿਛਲੇ ਸੇਵਾ ਸਾਲ ਦੌਰਾਨ ਮੰਡਲੀ ਦੀ ਸੇਵਕਾਈ ਉੱਤੇ ਵਿਚਾਰ ਕਰੋ। ਭੈਣਾਂ-ਭਰਾਵਾਂ ਦੀ ਕੀਤੀ ਮਿਹਨਤ ਉੱਤੇ ਖ਼ਾਸ ਜ਼ੋਰ ਦਿੰਦੇ ਹੋਏ ਮੰਡਲੀ ਨੂੰ ਸ਼ਾਬਾਸ਼ ਦਿਓ। ਇਕ-ਦੋ ਗੱਲਾਂ ਦੱਸੋ ਜਿਨ੍ਹਾਂ ਵਿਚ ਆਉਣ ਵਾਲੇ ਸਾਲ ਦੌਰਾਨ ਮੰਡਲੀ ਹੋਰ ਸੁਧਾਰ ਕਰ ਸਕਦੀ ਹੈ। ਇਸ ਦੇ ਲਈ ਕੁਝ ਵਧੀਆ ਸੁਝਾਅ ਦਿਓ।
15 ਮਿੰਟ: ਅਸੀਂ ਕੀ ਸਿੱਖਦੇ ਹਾਂ? ਚਰਚਾ। ਕਿਸੇ ਨੂੰ ਰਸੂਲਾਂ ਦੇ ਕੰਮ 16:19-40 ਪੜ੍ਹਨ ਲਈ ਕਹੋ। ਦੱਸੋ ਕਿ ਇਹ ਆਇਤਾਂ ਪ੍ਰਚਾਰ ਵਿਚ ਸਾਡੀ ਮਦਦ ਕਿਵੇਂ ਕਰ ਸਕਦੀਆਂ ਹਨ।
ਗੀਤ 44 ਅਤੇ ਪ੍ਰਾਰਥਨਾ