30 ਸਤੰਬਰ–6 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
30 ਸਤੰਬਰ–6 ਅਕਤੂਬਰ
ਗੀਤ 18 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 30 ਪੈਰੇ 10-16 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਲਾਤੀਆਂ 1-6 (10 ਮਿੰਟ)
ਨੰ. 1: ਗਲਾਤੀਆਂ 1:18—2:10 (4 ਮਿੰਟ ਜਾਂ ਘੱਟ)
ਨੰ. 2: ਦੁੱਖਾਂ ਭਰੀ ਜ਼ਿੰਦਗੀ ਦੀ ਸ਼ੁਰੂਆਤ—my ਕਹਾਣੀ 5 (5 ਮਿੰਟ)
ਨੰ. 3: ਯਹੋਵਾਹ ਸਾਡੇ ਤੋਂ ਭਗਤੀ ਕਰਾਉਣ ਦਾ ਹੱਕਦਾਰ ਕਿਉਂ ਹੈ?—ਪ੍ਰਕਾ. 4:11 (5 ਮਿੰਟ)
□ ਸੇਵਾ ਸਭਾ:
10 ਮਿੰਟ: “ਕੀ ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ?” ਚਰਚਾ।
20 ਮਿੰਟ: ਖ਼ੁਸ਼ ਖ਼ਬਰੀ ਸੁਣਾਉਣ ਦੇ ਅਲੱਗ-ਅਲੱਗ ਤਰੀਕੇ—ਸਾਰੀਆਂ ਭਾਸ਼ਾਵਾਂ ਦੇ ਲੋਕਾਂ ਨੂੰ ਗਵਾਹੀ ਦੇਣੀ। ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 104, ਪੈਰਾ 2 ਤੋਂ ਲੈ ਕੇ ਸਫ਼ਾ 105, ਪੈਰਾ 3 ਉੱਤੇ ਆਧਾਰਿਤ ਚਰਚਾ। ਇਕ ਪ੍ਰਦਰਸ਼ਨ ਦਿਖਾਓ।
ਗੀਤ 40 ਅਤੇ ਪ੍ਰਾਰਥਨਾ