14-20 ਅਕਤੂਬਰ ਦੇ ਹਫ਼ਤੇ ਦੀ ਅਨੁਸੂਚੀ
14-20 ਅਕਤੂਬਰ
ਗੀਤ 51 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cl ਅਧਿ. 31 ਪੈਰੇ 1-12 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਫ਼ਿਲਿੱਪੀਆਂ 1-4–ਕੁਲੁੱਸੀਆਂ 1-4 (10 ਮਿੰਟ)
ਨੰ. 1: ਫ਼ਿਲਿੱਪੀਆਂ 3:17–4:9 (4 ਮਿੰਟ ਜਾਂ ਘੱਟ)
ਨੰ. 2: ਇਕ ਦਲੇਰ ਆਦਮੀ—my ਕਹਾਣੀ 7 (5 ਮਿੰਟ)
ਨੰ. 3: ਪਰੀਖਿਆਵਾਂ ਦਾ ਸਾਮ੍ਹਣਾ ਕਰਨ ਵਿਚ ਪ੍ਰਾਰਥਨਾ ਕਿਵੇਂ ਸਾਡੀ ਮਦਦ ਕਰ ਸਕਦੀ ਹੈ?—ਲੂਕਾ 11:9-13; ਯਾਕੂ. 1:5 (5 ਮਿੰਟ)
□ ਸੇਵਾ ਸਭਾ:
15 ਮਿੰਟ: ਆਪਣੀ ਅੰਤਰਰਾਸ਼ਟਰੀ ਏਕਤਾ ਨੂੰ ਬਰਕਰਾਰ ਰੱਖਣਾ। ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 165, ਪੈਰਾ 3 ਤੋਂ ਲੈ ਕੇ ਸਫ਼ਾ 168 ʼਤੇ ਉਪ-ਸਿਰਲੇਖ ਤਕ ਜਾਣਕਾਰੀ ਉੱਤੇ ਆਧਾਰਿਤ ਭਾਸ਼ਣ। ਕੁਝ ਭੈਣ-ਭਰਾਵਾਂ ਨੂੰ ਪ੍ਰਕਾਸ਼ਨਾਂ ਵਿੱਚੋਂ ਤਜਰਬੇ ਸੁਣਾਉਣ ਲਈ ਕਹੋ ਜਿਨ੍ਹਾਂ ਵਿਚ ਸਾਡੀ ਏਕਤਾ ਅਤੇ ਪਿਆਰ ਸਦਕਾ ਗਵਾਹੀ ਦੇਣ ਦੇ ਮੌਕੇ ਮਿਲੇ ਸਨ।
15 ਮਿੰਟ: “ਖ਼ੁਸ਼ ਖ਼ਬਰੀ ਸੁਣਾਉਂਦੇ ਵੇਲੇ ਸਮਝਦਾਰੀ ਵਰਤੋ।” ਸਵਾਲ-ਜਵਾਬ। ਪੈਰਾ 3 ਉੱਤੇ ਚਰਚਾ ਕਰਨ ਤੋਂ ਬਾਅਦ ਦੋ ਪ੍ਰਦਰਸ਼ਨ ਦਿਖਾਓ ਜਿਨ੍ਹਾਂ ਵਿਚ ਪਬਲੀਸ਼ਰ ਘਰ-ਮਾਲਕ ਦੇ ਹਾਲਾਤਾਂ ਮੁਤਾਬਕ ਆਪਣੀ ਪੇਸ਼ਕਾਰੀ ਬਦਲਦਾ ਹੈ। ਜਦੋਂ ਪਬਲੀਸ਼ਰ ਆਪਣੀ ਪੇਸ਼ਕਾਰੀ ਬਦਲ ਕੇ ਗੱਲ ਕਰਨੀ ਸ਼ੁਰੂ ਕਰਦਾ ਹੈ, ਤਾਂ ਉੱਥੇ ਪ੍ਰਦਰਸ਼ਨ ਖ਼ਤਮ ਕੀਤੇ ਜਾ ਸਕਦੇ ਹਨ।
ਗੀਤ 47 ਅਤੇ ਪ੍ਰਾਰਥਨਾ