ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
28 ਅਕਤੂਬਰ 2013 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
1. “ਮਸੀਹ ਦੀ ਬੁੱਧੀ” ਪਾਉਣ ਦਾ ਕੀ ਮਤਲਬ ਹੈ? (1 ਕੁਰਿੰ. 2:16) [2 ਸਤੰ., w08 7/15 ਸਫ਼ਾ 27 ਪੈਰਾ 7]
2. ਅਸੀਂ ਕਿਨ੍ਹਾਂ ਤਰੀਕਿਆਂ ਨਾਲ ‘ਹਰਾਮਕਾਰੀ ਤੋਂ ਭੱਜ’ ਸਕਦੇ ਹਾਂ? (1 ਕੁਰਿੰ. 6:18) [2 ਸਤੰ., w08 7/15 ਸਫ਼ਾ 27 ਪੈਰਾ 9; w04 2/15 ਸਫ਼ਾ 12 ਪੈਰਾ 9]
3. “ਮੁਰਦਿਆਂ ਦੇ ਲਈ ਬਪਤਿਸਮਾ” ਲੈਣ ਦਾ ਕੀ ਮਤਲਬ ਹੈ? (1 ਕੁਰਿੰ. 15:29) [9 ਸਤੰ., w08 7/15 ਸਫ਼ਾ 27 ਪੈਰਾ 4]
4. 2 ਕੁਰਿੰਥੀਆਂ 1:24 ਵਿਚ ਦਿੱਤੇ ਪੌਲੁਸ ਦੇ ਸ਼ਬਦਾਂ ਤੋਂ ਅੱਜ ਮਸੀਹੀ ਬਜ਼ੁਰਗਾਂ ਨੂੰ ਕੀ ਫ਼ਾਇਦਾ ਹੁੰਦਾ ਹੈ? [16 ਸਤੰ., w13 1/15 ਸਫ਼ਾ 27 ਪੈਰੇ 2-3]
5. ਅਸੀਂ 2 ਕੁਰਿੰਥੀਆਂ 9:7 ਵਿਚ ਪਾਏ ਜਾਂਦੇ ਸ਼ਬਦਾਂ ਅਨੁਸਾਰ ਕਿਵੇਂ ਚੱਲ ਸਕਦੇ ਹਾਂ? [23 ਸਤੰ., g 7/08 ਸਫ਼ਾ 17 ʼਤੇ ਡੱਬੀ]
6. ਗਲਾਤੀਆਂ 6:4 ਵਿਚ ਦਿੱਤੀ ਪੌਲੁਸ ਦੀ ਸਲਾਹ ʼਤੇ ਚੱਲ ਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? [30 ਸਤੰ., w12 12/15 ਸਫ਼ਾ 13 ਪੈਰਾ 18]
7. “ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ” ਦਾ ਕੀ ਮਤਲਬ ਹੈ? (ਅਫ਼. 4:3) [7 ਅਕੂ., w12 7/15 ਸਫ਼ਾ 28 ਪੈਰਾ 7]
8. ਪਿੱਛੇ ਛੱਡੀਆਂ ਚੀਜ਼ਾਂ ਬਾਰੇ ਪੌਲੁਸ ਕਿਵੇਂ ਮਹਿਸੂਸ ਕਰਦਾ ਸੀ? (ਫ਼ਿਲਿ. 3:8) [14 ਅਕੂ., w12 3/15 ਸਫ਼ਾ 27 ਪੈਰਾ 12]
9. ‘ਬਾਕੀ ਲੋਕਾਂ ਵਾਂਗ ਸੁੱਤੇ ਨਾ ਰਹਿਣ’ ਦੇ ਸ਼ਬਦਾਂ ਦਾ ਕੀ ਮਤਲਬ ਹੈ? (1 ਥੱਸ. 5:6) [21 ਅਕੂ., w12 3/15 ਸਫ਼ਾ 10 ਪੈਰਾ 4]
10. ਯਿਸੂ ਦੀ ਕੁਰਬਾਨੀ “ਪ੍ਰਾਸਚਿਤ” ਯਾਨੀ ਰਿਹਾਈ ਦੀ ਕੀਮਤ ਕਿਵੇਂ ਸੀ? (1 ਤਿਮੋ. 2:6) [28 ਅਕੂ., w11 6/15 ਸਫ਼ਾ 13 ਪੈਰਾ 11]