4-10 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
4-10 ਨਵੰਬਰ
ਗੀਤ 2 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਤੀਤੁਸ 1-3–ਫਿਲੇਮੋਨ 1-25(10 ਮਿੰਟ)
ਨੰ. 1: ਤੀਤੁਸ 2:1-15 (4 ਮਿੰਟ ਜਾਂ ਘੱਟ)
ਨੰ. 2: ਨੂਹ ਨੇ ਕਿਸ਼ਤੀ ਬਣਾਈ—my ਕਹਾਣੀ 9 (5 ਮਿੰਟ)
ਨੰ. 3: ਸਾਨੂੰ “ਝੂਠੀਆਂ ਕਹਾਣੀਆਂ ਵੱਲ ਧਿਆਨ” ਕਿਉਂ ਨਹੀਂ ਦੇਣਾ ਚਾਹੀਦਾ?—1 ਤਿਮੋ. 1:3, 4; 2 ਤਿਮੋ. 4:3, 4 (5 ਮਿੰਟ)
□ ਸੇਵਾ ਸਭਾ:
10 ਮਿੰਟ: ਨਵੰਬਰ ਵਿਚ ਰਸਾਲੇ ਪੇਸ਼ ਕਰਨ ਦੇ ਸੁਝਾਅ। ਚਰਚਾ। 30-60 ਸਕਿੰਟਾਂ ਵਿਚ ਦੱਸੋ ਕਿ ਸਤੰਬਰ-ਅਕਤੂਬਰ ਦਾ ਪਹਿਰਾਬੁਰਜ ਰਸਾਲਾ ਲੋਕਾਂ ਨੂੰ ਕਿਉਂ ਪਸੰਦ ਆਵੇਗਾ। ਫਿਰ ਪਹਿਲੇ ਸਫ਼ੇ ਦਾ ਵਿਸ਼ਾ ਵਰਤਦਿਆਂ ਹਾਜ਼ਰੀਨ ਨੂੰ ਸੁਝਾਅ ਦੇਣ ਲਈ ਕਹੋ ਕਿ ਦਿਲਚਸਪੀ ਜਗਾਉਣ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ ਅਤੇ ਫਿਰ ਪੁੱਛੋ ਕਿ ਕਿਹੜਾ ਹਵਾਲਾ ਪੜ੍ਹਿਆ ਜਾ ਸਕਦਾ ਹੈ। ਪ੍ਰਦਰਸ਼ਨ ਦਿਖਾਓ ਕਿ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
10 ਮਿੰਟ: ਮੰਡਲੀ ਦੀਆਂ ਲੋੜਾਂ।
10 ਮਿੰਟ: ਪਰਮੇਸ਼ੁਰ ਦਾ ਬਚਨ ਗੁਣਕਾਰ ਹੈ। (ਇਬ. 4:12) ਮਈ 2001 ਦੀ ਸਾਡੀ ਰਾਜ ਸੇਵਕਾਈ ʼਤੇ ਆਧਾਰਿਤ ਚਰਚਾ।
ਗੀਤ 37 ਅਤੇ ਪ੍ਰਾਰਥਨਾ