16-22 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
16-22 ਦਸੰਬਰ
ਗੀਤ 43 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
jl ਪਾਠ 20-22 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਪ੍ਰਕਾਸ਼ ਦੀ ਕਿਤਾਬ 1-6 (10 ਮਿੰਟ)
ਨੰ. 1: ਪ੍ਰਕਾਸ਼ ਦੀ ਕਿਤਾਬ 3:14–4:8 (4 ਮਿੰਟ ਜਾਂ ਘੱਟ)
ਨੰ. 2: ਲੂਤ ਦੀ ਪਤਨੀ ਨੇ ਪਿੱਛੇ ਦੇਖਿਆ—my ਕਹਾਣੀ 15 (5 ਮਿੰਟ)
ਨੰ. 3: ਯਿਸੂ ਨੇ ਆਪਣੇ ਚੇਲਿਆਂ ਲਈ “ਨਮੂਨਾ ਕਾਇਮ” ਕਿਵੇਂ ਕੀਤਾ?—ਯੂਹੰ. 13:15 (5 ਮਿੰਟ)
□ ਸੇਵਾ ਸਭਾ:
15 ਮਿੰਟ: ਨੌਜਵਾਨ ਯਹੋਵਾਹ ਦੀ ਉਸਤਤ ਕਰਨ। (ਜ਼ਬੂ. 148:12, 13) ਦੋ-ਤਿੰਨ ਨੌਜਵਾਨਾਂ ਦੀ ਇੰਟਰਵਿਊ ਲਓ। ਯਹੋਵਾਹ ਦੇ ਗਵਾਹ ਹੋਣ ਕਰਕੇ ਉਨ੍ਹਾਂ ਨੂੰ ਸਕੂਲ ਵਿਚ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ? ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੇ ਮਾਪਿਆਂ ਤੇ ਹੋਰਾਂ ਨੇ ਉਨ੍ਹਾਂ ਦੀ ਮਦਦ ਕਿਵੇਂ ਕੀਤੀ ਹੈ? ਉਹ ਦਲੇਰੀ ਨਾਲ ਆਪਣੇ ਵਿਸ਼ਵਾਸਾਂ ਬਾਰੇ ਕਿਉਂ ਗੱਲ ਕਰ ਸਕੇ? ਉਨ੍ਹਾਂ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ।
15 ਮਿੰਟ: “ਆਓ ਮੇਰੇ ਚੇਲੇ ਬਣੋ।” ਸਵਾਲ-ਜਵਾਬ ਦੁਆਰਾ ਚਰਚਾ। ਚਰਚਾ ਤੋਂ ਬਾਅਦ ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਾ 70 ਤੋਂ ਸਮਝਾਓ ਕਿ ਮੰਡਲੀ ਦੀਆਂ ਮੀਟਿੰਗਾਂ ਵਿਚ ਜਵਾਬ ਕਿਵੇਂ ਦਿੱਤੇ ਜਾਣੇ ਚਾਹੀਦੇ ਹਨ। ਫਿਰ ਮੰਡਲੀ ਨੂੰ ਦੱਸੋ ਕਿ ਕਿੰਗਡਮ ਨਿਊਜ਼ ਨੰ. 38 ਨੂੰ ਵੰਡਣ ਲਈ ਮੁਹਿੰਮ ਕਿਵੇਂ ਚੱਲ ਰਹੀ ਹੈ।
ਗੀਤ 21 ਅਤੇ ਪ੍ਰਾਰਥਨਾ