17-23 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
17-23 ਫਰਵਰੀ
ਗੀਤ 16 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 3 ਪੈਰੇ 1-9 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 29-31 (10 ਮਿੰਟ)
ਨੰ. 1: ਉਤਪਤ 29:21-35 (4 ਮਿੰਟ ਜਾਂ ਘੱਟ)
ਨੰ. 2: ਸਿਰਫ਼ ਪ੍ਰਾਚੀਨ ਇਜ਼ਰਾਈਲੀਆਂ ਤੋਂ ਸਬਤ ਮਨਾਉਣ ਦੀ ਮੰਗ ਕੀਤੀ ਗਈ ਸੀ—td 4ਅ (5 ਮਿੰਟ)
ਨੰ. 3: ਅਬਯਾਥਾਰ—ਬੇਵਫ਼ਾਈ ਕਰਨ ਨਾਲ ਸਾਡੀ ਸਾਲਾਂ ਦੀ ਸੇਵਾ ਵਿਅਰਥ ਹੋ ਸਕਦੀ ਹੈ—1 ਸਮੂ. 22:11-23; 23:6; 2 ਸਮੂ. 15:24-36; 1 ਰਾਜ. 1:7, 8, 25, 26, 32-40; 2:26; 4:4 (5 ਮਿੰਟ)
□ ਸੇਵਾ ਸਭਾ:
10 ਮਿੰਟ: ਪ੍ਰਚਾਰ ਕਰਦੇ ਵੇਲੇ ਪਿਆਰ ਨਾਲ ਬੋਲੋ। ਸੇਵਾ ਸਕੂਲ (ਹਿੰਦੀ) ਕਿਤਾਬ ਸਫ਼ਾ 118 ਪੈਰਾ 1 ਤੋਂ ਸਫ਼ਾ 119 ਪੈਰਾ 5 ʼਤੇ ਆਧਾਰਿਤ ਚਰਚਾ।
5 ਮਿੰਟ: ਕੀ ਤੁਸੀਂ ਪ੍ਰਚਾਰ ਵਿਚ jw.org ਇਸਤੇਮਾਲ ਕਰ ਰਹੇ ਹੋ? ਚਰਚਾ। ਭੈਣਾਂ-ਭਰਾਵਾਂ ਨੂੰ ਤਜਰਬੇ ਦੱਸਣ ਲਈ ਕਹੋ ਜੋ ਉਨ੍ਹਾਂ ਨੂੰ ਪ੍ਰਚਾਰ ਵਿਚ jw.org ਇਸਤੇਮਾਲ ਕਰਦਿਆਂ ਹੋਏ ਹਨ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਹਰ ਮੌਕੇ ਤੇ jw.org ਬਾਰੇ ਲੋਕਾਂ ਨੂੰ ਦੱਸਣ।
15 ਮਿੰਟ: “ਮੈਮੋਰੀਅਲ ਦੇ ਮਹੀਨਿਆਂ ਨੂੰ ਖ਼ੁਸ਼ੀਆਂ ਭਰਿਆ ਬਣਾਓ!” ਸਵਾਲ-ਜਵਾਬ। ਜਿਹੜੇ ਭੈਣ-ਭਰਾ ਔਗਜ਼ੀਲਰੀ ਪਾਇਨੀਅਰਿੰਗ ਕਰਨ ਬਾਰੇ ਸੋਚ ਰਹੇ ਹਨ, ਭਾਵੇਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਜਾਂ ਬਹੁਤ ਬਿਜ਼ੀ ਹੋਣ ਕਰਕੇ ਉਨ੍ਹਾਂ ਕੋਲ ਸਮਾਂ ਨਹੀਂ ਹੈ, ਉਨ੍ਹਾਂ ਤੋਂ ਪੁੱਛੋ ਕਿ ਉਨ੍ਹਾਂ ਨੇ ਜ਼ਿਆਦਾ ਪ੍ਰਚਾਰ ਕਰਨ ਲਈ ਕੀ ਫੇਰ-ਬਦਲ ਕੀਤੇ ਹਨ। ਪੈਰਾ 3 ਦੀ ਚਰਚਾ ਕਰਦਿਆਂ ਸਰਵਿਸ ਓਵਰਸੀਅਰ ਨੂੰ ਦੱਸਣ ਲਈ ਕਹੋ ਕਿ ਮਾਰਚ, ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿਚ ਪ੍ਰਚਾਰ ਕਰਨ ਦੇ ਕੀ ਇੰਤਜ਼ਾਮ ਕੀਤੇ ਗਏ ਹਨ।
ਗੀਤ 8 ਅਤੇ ਪ੍ਰਾਰਥਨਾ