14-20 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
14-20 ਅਪ੍ਰੈਲ
ਗੀਤ 48 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 5 ਪੈਰੇ 16-20, ਸਫ਼ਾ 64 ʼਤੇ ਡੱਬੀ (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 11-14 (10 ਮਿੰਟ)
ਨੰ. 1: ਕੂਚ 12:37-51 (4 ਮਿੰਟ ਜਾਂ ਘੱਟ)
ਨੰ. 2: ਸੇਵਾ ਕਰਨ ਦੇ ਲਾਇਕ ਬਣਨਾ—td 8ਅ (5 ਮਿੰਟ)
ਨੰ. 3: ਅਬਨੇਰ—ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਹੀ ਵੱਢੇ ਜਾਣਗੇ—1 ਸਮੂ. 15:4; 20:25; 26:14-16; 2 ਸਮੂ. 2:8-23, 29-32; 3:1-27 (5 ਮਿੰਟ)
□ ਸੇਵਾ ਸਭਾ:
15 ਮਿੰਟ: “ਪ੍ਰਬੰਧਕ ਸਭਾ ਵੱਲੋਂ ਚਿੱਠੀ।” ਮਾਰਚ ਦੀ ਸਾਡੀ ਰਾਜ ਸੇਵਕਾਈ ʼਤੇ ਆਧਾਰਿਤ ਚਰਚਾ। ਭੈਣਾਂ-ਭਰਾਵਾਂ ਨੂੰ ਸਾਲਾਨਾ ਰਿਪੋਰਟ ਦੀਆਂ ਖ਼ਾਸ ਗੱਲਾਂ ਉੱਤੇ ਟਿੱਪਣੀ ਕਰਨ ਲਈ ਕਹੋ।
15 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਆਪਣੇ ਸਾਥੀ ਦੀ ਮਦਦ ਕਰੋ।” ਚਰਚਾ। ਦੋ ਛੋਟੇ ਜਿਹੇ ਪ੍ਰਦਰਸ਼ਨ ਦਿਖਾਓ ਜਿਨ੍ਹਾਂ ਵਿਚ ਇਕ ਪਬਲੀਸ਼ਰ ਆਪਣੇ ਸਾਥੀ ਦੀ ਮਦਦ ਨਹੀਂ ਕਰਦਾ। ਹਰ ਪ੍ਰਦਰਸ਼ਨ ਤੋਂ ਬਾਅਦ ਭੈਣਾਂ-ਭਰਾਵਾਂ ਤੋਂ ਪੁੱਛੋ ਕਿ ਪਬਲੀਸ਼ਰ ਆਪਣੇ ਸਾਥੀ ਦੀ ਮਦਦ ਕਰਨ ਲਈ ਕੀ ਕਰ ਸਕਦਾ ਸੀ।
ਗੀਤ 45 ਅਤੇ ਪ੍ਰਾਰਥਨਾ