24-30 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
24-30 ਨਵੰਬਰ
ਗੀਤ 35 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 16 ਪੈਰੇ 7-14 (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਬਿਵਸਥਾ ਸਾਰ 28-31 (10 ਮਿੰਟ)
ਨੰ. 1: ਬਿਵਸਥਾ ਸਾਰ 30:15–31:8 (4 ਮਿੰਟ ਜਾਂ ਘੱਟ)
ਨੰ. 2: ਪਰਮੇਸ਼ੁਰ ਨੇ ਅਜੇ ਤਕ ਬੁਰਾਈ ਕਿਉਂ ਨਹੀਂ ਖ਼ਤਮ ਕੀਤੀ—td 20ਅ (5 ਮਿੰਟ)
ਨੰ. 3: ਉਨ੍ਹਾਂ ਨੇ ਲਾਲ ਸਮੁੰਦਰ ਪਾਰ ਕੀਤਾ—my ਕਹਾਣੀ 33 (5 ਮਿੰਟ)
ਸੇਵਾ ਸਭਾ:
14 ਮਿੰਟ: “ਪਾਇਨੀਅਰ ਸੇਵਾ—ਕੀ ਤੁਸੀਂ ਕਰ ਸਕਦੇ ਹੋ?” ਇਸ ਲੇਖ ਦੇ ਪੈਰੇ 22-32 ਤਕ ਸਰਵਿਸ ਓਵਰਸੀਅਰ ਦੁਆਰਾ ਚਰਚਾ।
8 ਮਿੰਟ: “ਮੈਂ ਕਈ ਵਾਰ ਗਿਆ, ਪਰ ਉਹ ਦੁਬਾਰਾ ਮਿਲਿਆ ਹੀ ਨਹੀਂ!” ਚਰਚਾ। ਗੌਰ ਕਰੋ ਕਿ ਜੇ ਸਾਨੂੰ ਘਰ-ਮਾਲਕ ਦੁਬਾਰਾ ਘਰ ਨਹੀਂ ਮਿਲਦਾ, ਤਾਂ ਵੀ ਸਾਨੂੰ ਉਸ ਨੂੰ ਵਾਰ-ਵਾਰ ਮਿਲਣ ਕਿਉਂ ਜਾਣਾ ਚਾਹੀਦਾ ਹੈ?—ਮੱਤੀ 28:19, 20; ਮਰ. 4:14, 15; 1 ਕੁਰਿੰ. 3:6.
8 ਮਿੰਟ: “ਰਿਸਰਚ ਕਰਨ ਲਈ ਇਕ ਨਵਾਂ ਪ੍ਰਕਾਸ਼ਨ।” ਭਾਸ਼ਣ। ਰਿਸਰਚ ਬਰੋਸ਼ਰ ਦੀ ਜਾਣ-ਪਛਾਣ ਵਾਲੇ ਭਾਗ ਵਿਚ “ਰਿਸਰਚ ਕਿਵੇਂ ਕਰੀਏ” ਵਾਲੇ ਹਿੱਸੇ ਵਿਚ ਦਿੱਤੀਆਂ ਹਿਦਾਇਤਾਂ ʼਤੇ ਗੌਰ ਕਰੋ। ਇਸ ਨਵੇਂ ਪ੍ਰਕਾਸ਼ਨ ਦੀਆਂ ਖ਼ਾਸ-ਖ਼ਾਸ ਗੱਲਾਂ ਬਾਰੇ ਦੱਸੋ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਪਬਲੀਸ਼ਰ ਖ਼ੁਦ ਨਾਲ ਗੱਲਾਂ ਕਰਦੇ ਹੋਏ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਦਾ ਬਾਈਬਲ ਵਿੱਚੋਂ ਹੱਲ ਲੱਭਣ ਲਈ ਰਿਸਰਚ ਬਰੋਸ਼ਰ ਵਰਤਦਾ ਹੈ।
ਗੀਤ 11 ਅਤੇ ਪ੍ਰਾਰਥਨਾ