22-28 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
22-28 ਦਸੰਬਰ
ਗੀਤ 34 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 17 ਪੈਰੇ 16-20, ਸਫ਼ਾ 211 ʼਤੇ ਡੱਬੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: ਯਹੋਸ਼ੁਆ 9-11 (10 ਮਿੰਟ)
ਨੰ. 1: ਯਹੋਸ਼ੁਆ 9:16-27 (4 ਮਿੰਟ ਜਾਂ ਘੱਟ)
ਨੰ. 2: ਇਹ ਸੱਚ ਨਹੀਂ ਹੈ ਕਿ “ਸਾਰੇ ਧਰਮ ਚੰਗੇ ਹਨ”—td 21ਅ (5 ਮਿੰਟ)
ਨੰ. 3: ਯਹੋਵਾਹ ਨੇ ਆਪਣੇ ਹੁਕਮ ਦਿੱਤੇ—my ਕਹਾਣੀ 35 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ਸੱਚਾਈ ਦੇ ਅਨਮੋਲ ਖ਼ਜ਼ਾਨੇ ਵਿੱਚੋਂ “ਚੰਗੀਆਂ ਗੱਲਾਂ” ਦੂਜਿਆਂ ਨਾਲ ਸਾਂਝੀਆਂ ਕਰੋ।—ਮੱਤੀ 12:35ੳ.
30 ਮਿੰਟ: “2015 ਦੇ ਬਾਈਬਲ ਸਿਖਲਾਈ ਸਕੂਲ ਦੀ ਮਦਦ ਨਾਲ ਆਪਣੀ ਸਿਖਾਉਣ ਦੀ ਕਲਾ ਸੁਧਾਰੋ।” ਸਕੂਲ ਓਵਰਸੀਅਰ ਦੁਆਰਾ ਚਰਚਾ। ਜੇ ਸਕੂਲ ਓਵਰਸੀਅਰ ਚਾਹੇ, ਤਾਂ ਚਰਚਾ ਕਰਨ ਤੋਂ ਪਹਿਲਾਂ ਕੁਝ ਪੈਰੇ ਪੜ੍ਹਾ ਸਕਦਾ ਹੈ। ਭਾਸ਼ਣ ਨੰ. 1, ਬਾਈਬਲ ਰੀਡਿੰਗ ਦੀਆਂ ਖ਼ਾਸ ਗੱਲਾਂ ਅਤੇ ਸਕੂਲ ਓਵਰਸੀਅਰ ਦੁਆਰਾ ਸਲਾਹ ਵਾਲੇ ਭਾਗ ਵਿਚ ਕੀਤੇ ਗਏ ਬਦਲਾਅ ਵੱਲ ਧਿਆਨ ਦਿਵਾਓ। ਪੈਰਾ 7 ਪੜ੍ਹਾਓ ਅਤੇ ਉਸ ʼਤੇ ਚਰਚਾ ਕਰਨ ਤੋਂ ਬਾਅਦ ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਇਕ ਬਜ਼ੁਰਗ ਆਪਣੀ ਪਤਨੀ ਅਤੇ ਬੱਚੇ ਨਾਲ ਬਾਈਬਲ ਬਾਰੇ ਜਾਣੋ ਦੇ ਸਫ਼ਾ 14 ʼਤੇ ਦਿੱਤੀ ਜਾਣਕਾਰੀ ਵਰਤਦੇ ਹੋਏ ਪਰਿਵਾਰਕ ਸਟੱਡੀ ਕਰ ਰਿਹਾ ਹੈ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਸਕੂਲ ਰਾਹੀਂ ਮਿਲਦੀ ਪਰਮੇਸ਼ੁਰੀ ਸਿਖਲਾਈ ਤੋਂ ਭਰਪੂਰ ਫ਼ਾਇਦਾ ਲੈਣ ਅਤੇ ਸੇਵਾ ਸਕੂਲ ਕਿਤਾਬ ਦੀ ਚੰਗੀ ਵਰਤੋਂ ਕਰਨ।
ਗੀਤ 11 ਅਤੇ ਪ੍ਰਾਰਥਨਾ