2-8 ਮਾਰਚ ਦੇ ਹਫ਼ਤੇ ਦੀ ਅਨੁਸੂਚੀ
2-8 ਮਾਰਚ
ਗੀਤ 27 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
bm ਪਾਠ 13, 14 (25 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: ਰੂਥ 1-4 (8 ਮਿੰਟ)
ਨੰ. 1: ਰੂਥ 3:14–4:6 (3 ਮਿੰਟ ਜਾਂ ਘੱਟ)
ਨੰ. 2: ਅਕੂਲਾ—ਵਿਸ਼ਾ: ਜੋਸ਼ ਨਾਲ ਪ੍ਰਚਾਰ ਕਰੋ ਤੇ ਪਰਾਹੁਣਚਾਰੀ ਕਰੋ—ਰਸੂ. 18:1-3, 18, 19, 26; ਰੋਮੀ. 16:3, 5; 1 ਕੁਰਿੰ. 16:19; 1 ਤਿਮੋ. 1:3; 2 ਤਿਮੋ. 4:19 (5 ਮਿੰਟ)
ਨੰ. 3: ਰਾਜੇ ਵਜੋਂ ਮਸੀਹ ਦੀ ਨਿਮਰਤਾ ਅਤੇ ਤਾਕਤ—igw ਸਫ਼ਾ 8 ਪੈਰਾ 5–ਸਫ਼ਾ 9 ਪੈਰਾ 4 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਚੰਗੇ ਕੰਮ ਜੋਸ਼ ਨਾਲ ਕਰੋ’!—ਤੀਤੁ. 2:14.
15 ਮਿੰਟ: “ਜੋਸ਼ ਨਾਲ ਇਕ-ਦੂਜੇ ਨੂੰ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦਿਓ।” ਚਰਚਾ। ਦੱਸੋ ਕਿ ਫਰਵਰੀ ਦੌਰਾਨ ਹੋਈਆਂ ਸੇਵਾ ਸਭਾਵਾਂ ਵਿਚ “ਇਸ ਮਹੀਨੇ ਧਿਆਨ ਦਿਓ” ʼਤੇ ਕਿਵੇਂ ਜ਼ੋਰ ਦਿੱਤਾ ਗਿਆ ਸੀ।
15 ਮਿੰਟ: ਸਾਨੂੰ ਕੀ ਫ਼ਾਇਦਾ ਹੋਇਆ? ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ “ਸਮਝਦਾਰੀ ਨਾਲ ਖ਼ੁਸ਼ ਖ਼ਬਰੀ ਸੁਣਾਓ” ਲੇਖ ਵਿਚ ਦਿੱਤੇ ਸੁਝਾਵਾਂ ਨੂੰ ਲਾਗੂ ਕਰ ਕੇ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ ਹੈ।
ਗੀਤ 9 ਅਤੇ ਪ੍ਰਾਰਥਨਾ