30 ਮਾਰਚ–5 ਅਪ੍ਰੈਲ ਦੇ ਹਫ਼ਤੇ ਦੀ ਅਨੁਸੂਚੀ
30 ਮਾਰਚ–5 ਅਪ੍ਰੈਲ
ਗੀਤ 49 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
bm ਪਾਠ 21, 22 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 14-15 (8 ਮਿੰਟ)
ਨੰ. 1: 1 ਸਮੂਏਲ 14:36-45 (3 ਮਿੰਟ ਜਾਂ ਘੱਟ)
ਨੰ. 2: ਬਿਲਆਮ—ਵਿਸ਼ਾ: ਲਾਲਚ ਸਾਨੂੰ ਗੁਮਰਾਹ ਕਰ ਸਕਦਾ ਹੈ—ਗਿਣ. 22:5-35; ਯਹੂ. 11; 2 ਪਤ. 2:15, 16 (5 ਮਿੰਟ)
ਨੰ. 3: ਅੰਤ ਦੇ ਦਿਨਾਂ ਬਾਰੇ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ—igw ਸਫ਼ਾ 13 ਪੈਰਾ 1 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਹਰ ਚੰਗੇ ਕੰਮ ਲਈ ਤਿਆਰ ਰਹੋ।’—ਤੀਤੁ. 3:1.
15 ਮਿੰਟ: ਪ੍ਰਚਾਰ ਲਈ ਸਾਡੀ ਵੈੱਬਸਾਈਟ ਉੱਤੇ ਹੋਰ ਵੀਡੀਓ। ਚਰਚਾ। ਪਹਿਲਾਂ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਵੀਡੀਓ ਦਿਖਾਓ। ਫਿਰ ਚਰਚਾ ਕਰੋ ਕਿ ਪ੍ਰਚਾਰ ਵਿਚ ਇਸ ਵੀਡੀਓ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਕਿਵੇਂ ਵਰਤਿਆ ਜਾ ਸਕਦਾ ਹੈ। ਬਾਅਦ ਵਿਚ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਵੀਡੀਓ ਦਿਖਾ ਕੇ ਇਸੇ ਤਰ੍ਹਾਂ ਕਰੋ। ਇਕ ਪ੍ਰਦਰਸ਼ਨ ਦਿਖਾਓ।
15 ਮਿੰਟ: “‘ਪਰਮੇਸ਼ੁਰ ਦੇ ਬਚਨ ਬਾਰੇ ਜਾਣੋ’ ਪੁਸਤਿਕਾ ਵਰਤ ਕੇ ਗੱਲਬਾਤ ਸ਼ੁਰੂ ਕਰੋ।” ਸਵਾਲ-ਜਵਾਬ। ਭੈਣਾਂ-ਭਰਾਵਾਂ ਤੋਂ ਸੁਝਾਅ ਪੁੱਛੋ ਕਿ ਹੋਰ ਕਿਨ੍ਹਾਂ ਤਰੀਕਿਆਂ ਨਾਲ ਪ੍ਰਚਾਰ ਵਿਚ “ਪਰਮੇਸ਼ੁਰ ਦੇ ਬਚਨ ਬਾਰੇ ਜਾਣੋ” ਪੁਸਤਿਕਾ ਵਰਤੀ ਜਾ ਸਕਦੀ ਹੈ। ਇਕ ਪ੍ਰਦਰਸ਼ਨ ਦਿਖਾਓ।
ਗੀਤ 2 ਅਤੇ ਪ੍ਰਾਰਥਨਾ