22-28 ਜੂਨ ਦੇ ਹਫ਼ਤੇ ਦੀ ਅਨੁਸੂਚੀ
22-28 ਜੂਨ
ਗੀਤ 30 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 4 ਪੈਰੇ 1-11 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਰਾਜਿਆਂ 1-2 (8 ਮਿੰਟ)
ਨੰ. 1: 1 ਰਾਜਿਆਂ 1:15-27 (3 ਮਿੰਟ ਜਾਂ ਘੱਟ)
ਨੰ. 2: ਸੱਚੇ ਮਸੀਹੀ ਕਿਉਂ ਸੰਤੁਸ਼ਟ ਅਤੇ ਖ਼ੁਸ਼ ਹਨ—igw ਸਫ਼ਾ 23 ਪੈਰੇ 1-3 (5 ਮਿੰਟ)
ਨੰ. 3: ਕਾਲੇਬ—ਵਿਸ਼ਾ: ਯਹੋਵਾਹ ਉਨ੍ਹਾਂ ਨੂੰ ਤਾਕਤ ਦਿੰਦਾ ਹੈ ਜੋ ਉਸ ਦਾ ਕਹਿਣਾ ਮੰਨਦੇ ਹਨ—ਗਿਣ. 13:6, 30; 14:6-9; ਯਹੋ. 14:6-11; 15:13-19; ਨਿਆ. 1:11-15; 3:9-11 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਪੁਰਾਣੇ ਦਿਨਾਂ ਨੂੰ ਯਾਦ ਕਰੋ।’—ਬਿਵ. 32:7.
15 ਮਿੰਟ: ਅਸੀਂ ਕੀ ਕੁਝ ਕੀਤਾ? ਸੈਕਟਰੀ ਦੁਆਰਾ ਚਰਚਾ। ਦੱਸੋ ਕਿ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਭੈਣਾਂ-ਭਰਾਵਾਂ ਨੇ ਪ੍ਰਚਾਰ ਵਿਚ ਕੀ ਕੁਝ ਕੀਤਾ ਅਤੇ ਮੰਡਲੀ ਦੀ ਸ਼ਲਾਘਾ ਕਰੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਮੈਮੋਰੀਅਲ ਦੇ ਸੱਦਾ-ਪੱਤਰ ਵੰਡਦਿਆਂ ਕਿਹੜੇ ਵਧੀਆ ਤਜਰਬੇ ਹੋਏ।
15 ਮਿੰਟ: ਉਸ ਨੇ ਤੁਹਾਡਾ ਹੱਥ ਕਿਵੇਂ ਫੜੀ ਰੱਖਿਆ? (ਯਸਾ. 41:13) ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਇਕ-ਦੋ ਵਫ਼ਾਦਾਰ ਭੈਣਾਂ-ਭਰਾਵਾਂ ਦੀ ਇੰਟਰਵਿਊ ਲਓ। ਉਨ੍ਹਾਂ ਨੂੰ ਪੁੱਛੋ ਕਿ ਯਹੋਵਾਹ ਦੀ ਸੇਵਾ ਕਰਦੇ ਵੇਲੇ ਆਈਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਯਹੋਵਾਹ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ।
ਗੀਤ 16 ਅਤੇ ਪ੍ਰਾਰਥਨਾ