29 ਜੂਨ–5 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
29 ਜੂਨ–5 ਜੁਲਾਈ
ਗੀਤ 48 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 4 ਪੈਰੇ 12-21, ਸਫ਼ਾ 42 ʼਤੇ ਡੱਬੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਰਾਜਿਆਂ 3-6 (8 ਮਿੰਟ)
ਬਾਈਬਲ ਸਿਖਲਾਈ ਸਕੂਲ ਰਿਵਿਊ (20 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਪੁਰਾਣੇ ਦਿਨਾਂ ਨੂੰ ਯਾਦ ਕਰੋ।’—ਬਿਵ. 32:7.
15 ਮਿੰਟ: ਜੁਲਾਈ ਲਈ ਸਾਹਿੱਤ ਪੇਸ਼ਕਸ਼। ਚਰਚਾ। ਸਾਹਿੱਤ ਵਿਚਲੀ ਜਾਣਕਾਰੀ ਬਾਰੇ ਦੱਸੋ। ਇਕ ਪ੍ਰਦਰਸ਼ਨ ਕਰ ਕੇ ਦਿਖਾਓ ਜਿਸ ਵਿਚ ਇਕ ਤਜਰਬੇਕਾਰ ਪਬਲੀਸ਼ਰ ਨਵੇਂ ਪਬਲੀਸ਼ਰ ਦੀ ਪੇਸ਼ਕਾਰੀ ਦੇਣ ਵਿਚ ਮਦਦ ਕਰਦਾ ਹੈ।
15 ਮਿੰਟ: “ਪ੍ਰਬੰਧਕ ਸਭਾ ਵੱਲੋਂ ਚਿੱਠੀ।” ਚਰਚਾ। ਭੈਣਾਂ-ਭਰਾਵਾਂ ਨੂੰ ਸਾਲਾਨਾ ਰਿਪੋਰਟ ਦੀਆਂ ਖ਼ਾਸ ਗੱਲਾਂ ਉੱਤੇ ਟਿੱਪਣੀ ਕਰਨ ਲਈ ਕਹੋ।
ਗੀਤ 14 ਅਤੇ ਪ੍ਰਾਰਥਨਾ