ਪ੍ਰਚਾਰ ਦੇ ਅੰਕੜੇ
ਦਸੰਬਰ 2014
ਦਸੰਬਰ ਵਿਚ 41,560 ਭੈਣਾਂ-ਭਰਾਵਾਂ ਨੇ ਪ੍ਰਚਾਰ ਦੀ ਰਿਪੋਰਟ ਦਿੱਤੀ ਸੀ। ਯਹੋਵਾਹ ਨੇ ਸਾਡੀ ਮਿਹਨਤ ਉੱਤੇ ਬਰਕਤ ਪਾਈ ਹੈ ਕਿਉਂਕਿ ਹੁਣ ਤਕ ਇਹ ਪ੍ਰਚਾਰਕਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਨਾਲੇ ਰੈਗੂਲਰ ਪਾਇਨੀਅਰਾਂ ਦੀ ਗਿਣਤੀ ਵਧ ਕੇ 5,706 ਹੋ ਗਈ ਹੈ। ਇਸ ਮਹੀਨੇ ਦੌਰਾਨ 54,430 ਬਾਈਬਲ ਸਟੱਡੀਆਂ ਕਰਾਈਆਂ ਗਈਆਂ ਸਨ।