13-19 ਜੁਲਾਈ ਦੇ ਹਫ਼ਤੇ ਦੀ ਅਨੁਸੂਚੀ
13-19 ਜੁਲਾਈ
ਗੀਤ 36 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਸਫ਼ੇ 209-212 ʼਤੇ ਵਧੇਰੇ ਜਾਣਕਾਰੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਰਾਜਿਆਂ 9-11 (8 ਮਿੰਟ)
ਨੰ. 1: 1 ਰਾਜਿਆਂ 9:24–10:3 (3 ਮਿੰਟ ਜਾਂ ਘੱਟ)
ਨੰ. 2: ਪਰਮੇਸ਼ੁਰ ਦੇ ਬਚਨ ਉੱਤੇ ਚੱਲ ਕੇ ਤੁਸੀਂ ਆਪਣੀ ਚਿੰਤਾ ਘਟਾ ਸਕਦੇ ਹੋ—igw ਸਫ਼ਾ 24 ਪੈਰਾ 4–ਸਫ਼ਾ 25 ਪੈਰਾ 2 (5 ਮਿੰਟ)
ਨੰ. 3: ਖੋਰੁਸ—ਵਿਸ਼ਾ: ਪਰਮੇਸ਼ੁਰ ਦੀ ਗੱਲ ਹਮੇਸ਼ਾ ਪੂਰੀ ਹੁੰਦੀ ਹੈ—ਯਸਾ. 44:26–45:7 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਜਾਓ ਅਤੇ ਚੇਲੇ ਬਣਾਓ।’—ਮੱਤੀ 28:19, 20.
13 ਮਿੰਟ: ਜਾਓ ਅਤੇ ਚੇਲੇ ਬਣਾਓ। “ਇਸ ਮਹੀਨੇ ਧਿਆਨ ਦਿਓ” ʼਤੇ ਆਧਾਰਿਤ ਭਾਸ਼ਣ। ਆਓ ਮੇਰੇ ਚੇਲੇ ਬਣੋ ਕਿਤਾਬ ਦੇ ਸਫ਼ੇ 101-104 ਵਿੱਚੋਂ ਗੱਲਾਂ ਸ਼ਾਮਲ ਕਰੋ। ਥੋੜ੍ਹੇ ਸ਼ਬਦਾਂ ਵਿਚ ਇਸ ਮਹੀਨੇ ਦੌਰਾਨ ਸੇਵਾ ਸਭਾ ਵਿਚ ਪੇਸ਼ ਕੀਤੇ ਜਾਣ ਵਾਲੇ ਕੁਝ ਭਾਗਾਂ ਬਾਰੇ ਦੱਸੋ ਅਤੇ ਚਰਚਾ ਕਰੋ ਕਿ ਇਹ ਭਾਗ “ਇਸ ਮਹੀਨੇ ਧਿਆਨ ਦਿਓ” ਨਾਲ ਕਿਵੇਂ ਸੰਬੰਧਿਤ ਹਨ।
17 ਮਿੰਟ: “ਚੇਲੇ ਬਣਾਉਣ ਦੇ ਕੰਮ ʼਤੇ ਧਿਆਨ ਲਾਈ ਰੱਖੋ।” ਸਵਾਲ-ਜਵਾਬ। ਇਕ ਜਾਂ ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ ਜੋ ਬਾਈਬਲ ਸਟੱਡੀਆਂ ਸ਼ੁਰੂ ਕਰਨ ਤੇ ਕਰਾਉਣ ਵਿਚ ਮਾਹਰ ਹਨ। ਸੱਚਾਈ ਵਿਚ ਆਉਣ ਵਿਚ ਕਿਸੇ ਦੀ ਮਦਦ ਕਰਕੇ ਉਨ੍ਹਾਂ ਨੂੰ ਕਿਹੜੀ ਖ਼ੁਸ਼ੀ ਮਿਲੀ ਹੈ?
ਗੀਤ 16 ਅਤੇ ਪ੍ਰਾਰਥਨਾ