17-23 ਅਗਸਤ ਦੇ ਹਫ਼ਤੇ ਦੀ ਅਨੁਸੂਚੀ
17-23 ਅਗਸਤ
ਗੀਤ 29 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 6 ਪੈਰੇ 1-9 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਰਾਜਿਆਂ 1-4 (8 ਮਿੰਟ)
ਨੰ. 1: 2 ਰਾਜਿਆਂ 1:11-18 (3 ਮਿੰਟ ਜਾਂ ਘੱਟ)
ਨੰ. 2: ਦੀਨਾਹ—ਵਿਸ਼ਾ: ਮਾੜੀ ਸੰਗਤ ਦੇ ਬੁਰੇ ਨਤੀਜੇ ਨਿਕਲਦੇ ਹਨ—ਉਤ. 34:1-31 (5 ਮਿੰਟ)
ਨੰ. 3: ਪਰਮੇਸ਼ੁਰ ਦੇ ਨੇੜੇ ਜਾਣ ਲਈ ਅਸੀਂ ਕੀ ਕਰ ਸਕਦੇ ਹਾਂ?—igw ਸਫ਼ਾ 28 ਪੈਰਾ 5–ਸਫ਼ਾ 29 ਪੈਰਾ 3 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: “ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।”—ਯਹੋ. 24:15.
15 ਮਿੰਟ: ਪਰਿਵਾਰੋ, ਕੀ ਮੀਟਿੰਗਾਂ ਵਿਚ ਹਾਜ਼ਰ ਹੋਣਾ ਤੁਹਾਡੀ ਆਦਤ ਹੈ? ਇਬਰਾਨੀਆਂ 10:24, 25 ʼਤੇ ਆਧਾਰਿਤ ਭਾਸ਼ਣ। ਬੱਚਿਆਂ ਵਾਲੇ ਇਕ ਪਰਿਵਾਰ ਦੀ ਇੰਟਰਵਿਊ ਲਓ। ਪਰਿਵਾਰ ਦਾ ਮੁਖੀ ਕਿਵੇਂ ਦਿਖਾਉਂਦਾ ਹੈ ਕਿ ਮੀਟਿੰਗਾਂ ਉਨ੍ਹਾਂ ਦੇ ਪਰਿਵਾਰ ਲਈ ਪਹਿਲੇ ਨੰਬਰ ਤੇ ਹਨ? ਮੀਟਿੰਗਾਂ ਵਿਚ ਹਾਜ਼ਰ ਹੋਣ ਲਈ ਹਰ ਮੈਂਬਰ ਕਿਵੇਂ ਯੋਗਦਾਨ ਪਾਉਂਦਾ ਹੈ? ਉਹ ਟਿੱਪਣੀਆਂ ਕਦੋਂ ਤਿਆਰ ਕਰਦੇ ਹਨ? ਹਾਜ਼ਰ ਹੋਣ ਲਈ ਉਹ ਕਿਹੜੀਆਂ ਕੁਰਬਾਨੀਆਂ ਕਰਦੇ ਹਨ? ਅਖ਼ੀਰ ਵਿਚ ਸਾਰਿਆਂ ਨੂੰ ਬਾਕਾਇਦਾ ਮੀਟਿੰਗਾਂ ਵਿਚ ਹਾਜ਼ਰ ਹੋਣ ਅਤੇ ਹਿੱਸਾ ਲੈਣ ਦੀ ਹੱਲਾਸ਼ੇਰੀ ਦਿਓ।
15 ਮਿੰਟ: ਸਮੇਂ ਦੇ ਪਾਬੰਦ ਕਿਉਂ ਹੋਈਏ? 15 ਅਗਸਤ 2010, ਪਹਿਰਾਬੁਰਜ, ਸਫ਼ੇ 25-28 ʼਤੇ ਆਧਾਰਿਤ ਚਰਚਾ। ਸਿਰਲੇਖ “ਸਮੇਂ ਦੇ ਪਾਬੰਦ ਕਿੱਦਾਂ ਬਣੀਏ?” ʼਤੇ ਚਰਚਾ ਕਰਦੇ ਸਮੇਂ ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਕਿਹੜੀ ਗੱਲ ਸਮੇਂ ਦੇ ਪਾਬੰਦ ਬਣਨ ਵਿਚ ਉਨ੍ਹਾਂ ਦੀ ਮਦਦ ਕਰਦੀ ਹੈ।
ਗੀਤ 44 ਅਤੇ ਪ੍ਰਾਰਥਨਾ