24-30 ਅਗਸਤ ਦੇ ਹਫ਼ਤੇ ਦੀ ਅਨੁਸੂਚੀ
24-30 ਅਗਸਤ
ਗੀਤ 24 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 6 ਪੈਰੇ 10-15, ਸਫ਼ਾ 67 ʼਤੇ ਡੱਬੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਰਾਜਿਆਂ 5-8 (8 ਮਿੰਟ)
ਨੰ. 1: 2 ਰਾਜਿਆਂ 6:20-31 (3 ਮਿੰਟ ਜਾਂ ਘੱਟ)
ਨੰ. 2: ਬਾਈਬਲ ਦੀਆਂ ਇਬਰਾਨੀ ਲਿਖਤਾਂ ਵਿਚ ਕੀ ਦੱਸਿਆ ਗਿਆ ਹੈ?—igw ਸਫ਼ਾ 30 (5 ਮਿੰਟ)
ਨੰ. 3: ਦੋਏਗ—ਵਿਸ਼ਾ: ਬੁਰਾਈ ਨਾਲ ਪਿਆਰ ਕਰਨ ਵਾਲਿਆ ਤੋਂ ਖ਼ਬਰਦਾਰ ਰਹੋ—1 ਸਮੂ. 22:6-20 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: “ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।”—ਯਹੋ. 24:15.
15 ਮਿੰਟ: ਮੰਡਲੀ ਦੀਆਂ ਲੋੜਾਂ।
15 ਮਿੰਟ: ਤੁਸੀਂ ਆਪਣੀ ਪਰਿਵਾਰਕ ਸਟੱਡੀ ਨੂੰ ਹੋਰ ਵਧੀਆ ਕਿਵੇਂ ਬਣਾ ਸਕਦੇ ਹੋ? ਜਨਵਰੀ 2011 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 6 ʼਤੇ ਆਧਾਰਿਤ ਚਰਚਾ। ਪਰਿਵਾਰਕ ਸਟੱਡੀ ਲਈ jw.org ʼਤੇ ਦਿੱਤੇ ਪ੍ਰਾਜੈਕਟਾਂ ਵੱਲ ਧਿਆਨ ਖਿੱਚੋ। (BIBLE TEACHINGS > CHILDREN ਹੇਠਾਂ ਦੇਖੋ।) ਇਸ ਗੱਲ ʼਤੇ ਜ਼ੋਰ ਦਿਓ ਕਿ ਪਰਿਵਾਰਕ ਸਟੱਡੀ ਪਰਿਵਾਰ ਦੀਆਂ ਲੋੜਾਂ ਮੁਤਾਬਕ ਹੋਣੀ ਚਾਹੀਦੀ ਹੈ ਅਤੇ ਇਸ ਨਾਲ ਯਹੋਵਾਹ ਤੇ ਉਸ ਦੇ ਵਾਅਦਿਆਂ ʼਤੇ ਨਿਹਚਾ ਪੱਕੀ ਹੋਣੀ ਚਾਹੀਦੀ ਹੈ।
ਗੀਤ 1 ਅਤੇ ਪ੍ਰਾਰਥਨਾ