14-20 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
14-20 ਦਸੰਬਰ
ਗੀਤ 36 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 11 ਪੈਰੇ 10-19 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਇਤਹਾਸ 15-19 (8 ਮਿੰਟ)
ਨੰ. 1: 2 ਇਤਹਾਸ 16:1-9 (3 ਮਿੰਟ ਜਾਂ ਘੱਟ)
ਨੰ. 2: ਇਨਸਾਨਾਂ ਨੇ ਆਦਮ ਦੇ ਪਾਪ ਕਾਰਨ ਦੁੱਖ ਕਿਉਂ ਭੋਗਿਆ—td 26ਅ (5 ਮਿੰਟ)
ਨੰ. 3: ਏਸਾਓ—ਵਿਸ਼ਾ: ਸਾਡੇ ਫ਼ੈਸਲਿਆਂ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਪਵਿੱਤਰ ਚੀਜ਼ਾਂ ਦਾ ਆਦਰ ਕਰਦੇ ਹਾਂ ਜਾਂ ਨਹੀਂ—ਉਤ. 25:25-34; ਇਬ. 12:16 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: “ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।”—ਰਸੂ. 14:22.
30 ਮਿੰਟ: “ਕੀ ਤੁਹਾਡੇ ਬੱਚੇ ਤਿਆਰ ਹਨ?” ਸਵਾਲ-ਜਵਾਬ। ਮਾਪਿਆਂ ਅਤੇ ਬੱਚਿਆਂ ਨੂੰ ਪੁੱਛੋ ਕਿ ਸਕੂਲ ਵਿਚ ਮਸੀਹੀਆਂ ਨੂੰ ਕਿਹੜੀਆਂ ਕੁਝ ਖ਼ਾਸ ਚੁਣੌਤੀਆਂ ਆਉਂਦੀਆਂ ਹਨ। ਪੈਰਾ 3 ʼਤੇ ਚਰਚਾ ਕਰਨ ਤੋਂ ਬਾਅਦ ਇਕ ਪ੍ਰਦਰਸ਼ਨ ਵਿਚ ਪ੍ਰੈਕਟਿਸ ਸੈਸ਼ਨ ਕਰ ਕੇ ਦਿਖਾਓ ਜਿਸ ਵਿਚ ਪਿਤਾ ਅਧਿਆਪਕ ਬਣਦਾ ਹੈ ਅਤੇ ਬੱਚਾ ਸਮਝਾਉਂਦਾ ਹੈ ਕਿ ਉਹ ਕਲਾਸ ਵਿਚ ਬਾਈਬਲ ਦੇ ਅਸੂਲਾਂ ਖ਼ਿਲਾਫ਼ ਕਿਸੇ ਵਿਸ਼ੇ ʼਤੇ ਕਿਉਂ ਨਹੀਂ ਬੋਲੇਗਾ ਜਾਂ ਕਿਸੇ ਕੰਮ ਵਿਚ ਹਿੱਸਾ ਕਿਉਂ ਨਹੀਂ ਲਵੇਗਾ।
ਗੀਤ 51 ਅਤੇ ਪ੍ਰਾਰਥਨਾ