21-27 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
21-27 ਦਸੰਬਰ
ਗੀਤ 50 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 11 ਪੈਰੇ 20-22, ਸਫ਼ਾ 131 ʼਤੇ ਡੱਬੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਇਤਹਾਸ 20-24 (8 ਮਿੰਟ)
ਨੰ. 1: 2 ਇਤਹਾਸ 20:13-20 (3 ਮਿੰਟ ਜਾਂ ਘੱਟ)
ਨੰ. 2: ਅਸਤਰ—ਵਿਸ਼ਾ: ਸੱਚੀ ਖੂਬਸੂਰਤੀ ਕਿਵੇਂ ਜ਼ਾਹਰ ਹੁੰਦੀ ਹੈ?—ਅਸ. 2:5-17; 3:7-13; 8:3-14; 1 ਪਤ. 3:4 (5 ਮਿੰਟ)
ਨੰ. 3: ਮਨ੍ਹਾ ਕੀਤਾ ਗਿਆ ਫਲ ਖਾਣਾ ਪਾਪ ਸੀ, ਨਾ ਕਿ ਜਿਨਸੀ ਸੰਬੰਧ—td 26ੲ (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: “ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।”—ਰਸੂ. 14:22.
5 ਮਿੰਟ: ਪ੍ਰਸ਼ਨ ਡੱਬੀ। ਭਾਸ਼ਣ।
10 ਮਿੰਟ: ਯਹੋਵਾਹ ਦੀ ਖੁੱਲ੍ਹ-ਦਿਲੀ ਲਈ ਕਦਰ ਦਿਖਾਓ। ਇਕ ਬਜ਼ੁਰਗ ਦੁਆਰਾ 15 ਨਵੰਬਰ 2015 ਦੇ ਪਹਿਰਾਬੁਰਜ, ਸਫ਼ੇ 14-15 ʼਤੇ ਆਧਾਰਿਤ ਭਾਸ਼ਣ।
15 ਮਿੰਟ: ਸੱਪਾਂ ਵਾਂਗ ਸਾਵਧਾਨ ਰਹੋ ਅਤੇ ਕਬੂਤਰਾਂ ਵਾਂਗ ਮਾਸੂਮ ਬਣੋ। (ਮੱਤੀ 10:16) ਜਨਵਰੀ 2008 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 3-6 ʼਤੇ ਆਧਾਰਿਤ ਚਰਚਾ।
ਗੀਤ 33 ਅਤੇ ਪ੍ਰਾਰਥਨਾ