ਸਾਡੀ ਮਸੀਹੀ ਜ਼ਿੰਦਗੀ
ਸਭ ਤੋਂ ਵਧੀਆ ਜ਼ਿੰਦਗੀ
ਯਹੋਵਾਹ ਦੇ ਸੰਗਠਨ ਵਿਚ ਨੌਜਵਾਨਾਂ ਕੋਲ ਬਹੁਤ ਸਾਰੇ ਮੌਕੇ ਹਨ। ਸਭ ਤੋਂ ਵਧੀਆ ਜ਼ਿੰਦਗੀ ਨਾਂ ਦਾ ਵੀਡੀਓ ਦੇਖੋ ਕਿ ਕਾਮਰਨ ਨੇ ਆਪਣੀ ਜਵਾਨੀ ਦਾ ਸਹੀ ਇਸਤੇਮਾਲ ਕਿਵੇਂ ਕੀਤਾ। ਫਿਰ ਹੇਠਾਂ ਦੱਸੇ ਸਵਾਲਾਂ ਦਾ ਜਵਾਬ ਦਿਓ। (jw.org ʼਤੇ ਜਾਓ ਅਤੇ BIBLE TEACHINGS > TEENAGERS ਹੇਠਾਂ ਦੇਖੋ।)
ਕਿਹੜਾ ਕੰਮ ਹਮੇਸ਼ਾ ਕਾਮਰਨ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਰਿਹਾ ਹੈ?
ਉਸੇ ਨੇ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਦਾ ਫ਼ੈਸਲਾ ਕਦੋਂ ਤੇ ਕਿਵੇਂ ਲਿਆ?
ਉਸ ਨੇ ਜ਼ਿਆਦਾ ਲੋੜ ਵਾਲੇ ਦੇਸ਼ ਵਿਚ ਸੇਵਾ ਕਰਨ ਲਈ ਤਿਆਰੀ ਕਿਵੇਂ ਕੀਤੀ?
ਹੋਰ ਦੇਸ਼ ਵਿਚ ਸੇਵਾ ਕਰਦਿਆਂ ਕਾਮਰਨ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ?
ਜਿਸ ਥਾਂ ਜਾਂ ਮਾਹੌਲ ਵਿਚ ਅਸੀਂ ਪਹਿਲਾਂ ਕਦੇ ਸੇਵਾ ਨਹੀਂ ਕੀਤੀ, ਉੱਥੇ ਯਹੋਵਾਹ ਦੀ ਸੇਵਾ ਕਰਨੀ ਕਿਉਂ ਫ਼ਾਇਦੇਮੰਦ ਹੋ ਸਕਦੀ ਹੈ?
ਕਾਮਰਨ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
ਯਹੋਵਾਹ ਦੀ ਸੇਵਾ ਕਰਨ ਨਾਲ ਜ਼ਿੰਦਗੀ ਬਿਹਤਰ ਕਿਵੇਂ ਬਣਦੀ ਹੈ?
ਯਹੋਵਾਹ ਦੇ ਸੰਗਠਨ ਵਿਚ ਨੌਜਵਾਨਾਂ ਕੋਲ ਹੋਰ ਕਿਹੜੇ ਮੌਕੇ ਹਨ?