24-30 ਅਕਤੂਬਰ
ਕਹਾਉਤਾਂ 17-21
ਗੀਤ 39 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਦੂਜਿਆਂ ਨਾਲ ਸ਼ਾਂਤੀ ਬਣਾ ਕੇ ਰੱਖੋ”: (10 ਮਿੰਟ)
ਕਹਾ 19:11—ਸ਼ਾਂਤ ਰਹੋ ਜੇ ਤੁਹਾਨੂੰ ਕੋਈ ਗੁੱਸਾ ਚੜ੍ਹਾਉਂਦਾ ਹੈ (w15 01/01 12-13)
ਕਹਾ 18:13, 17; 21:13—ਪੱਕਾ ਕਰੋ ਕਿ ਤੁਹਾਨੂੰ ਸਾਰੀ ਗੱਲ ਪਤਾ ਹੈ (w11 8/15 30 ਪੈਰੇ 11-14)
ਕਹਾ 17:9—ਪਿਆਰ ਕਰੋ ਤੇ ਗ਼ਲਤੀਆਂ ਭੁੱਲ ਜਾਓ (w11 8/15 31 ਪੈਰਾ 17)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਕਹਾ 17:5—ਕਿਹੜੇ ਇਕ ਕਾਰਨ ਕਰਕੇ ਸਾਨੂੰ ਅਕਲਮੰਦੀ ਨਾਲ ਮਨੋਰੰਜਨ ਚੁਣਨਾ ਚਾਹੀਦਾ ਹੈ? (w10 11/15 6 ਪੈਰਾ 17; w10 11/15 31 ਪੈਰਾ 15)
ਕਹਾ 20:25—ਇਕ-ਦੂਜੇ ਨੂੰ ਜਾਣਨ ਅਤੇ ਵਿਆਹ ਕਰਾਉਣ ਸੰਬੰਧੀ ਇਹ ਸਿਧਾਂਤ ਕਿਵੇਂ ਲਾਗੂ ਹੁੰਦਾ ਹੈ? (w09 5/15 15-16 ਪੈਰੇ 12-13)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕਹਾ 18:14–19:10
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਸਭਾਵਾਂ ਲਈ ਸੱਦਾ-ਪੱਤਰ ਦਿਓ। (inv)
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) inv—ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਵੀਡੀਓ ਦਿਖਾ ਕੇ ਗੱਲ ਖ਼ਤਮ ਕਰੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 57-58 ਪੈਰੇ 14-15—ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਉਸ ਨੂੰ ਸਭਾਵਾਂ ਲਈ ਆਪਣੇ ਪਹਿਰਾਵੇ ਤੇ ਹਾਰ-ਸ਼ਿੰਗਾਰ ਵਿਚ ਸੁਧਾਰ ਕਰਨ ਦੀ ਲੋੜ ਹੈ।
ਸਾਡੀ ਮਸੀਹੀ ਜ਼ਿੰਦਗੀ
ਸ਼ਾਂਤੀ ਬਣਾਉਣ ਨਾਲ ਬਰਕਤਾਂ ਮਿਲਦੀਆਂ ਹਨ: (15 ਮਿੰਟ) ਚਰਚਾ। ਸ਼ਾਂਤੀ ਬਣਾਉਣ ਨਾਲ ਬਰਕਤਾਂ ਮਿਲਦੀਆਂ ਹਨ (ਅੰਗ੍ਰੇਜ਼ੀ) ਵੀਡੀਓ ਦਿਖਾਓ। ਫਿਰ ਇਹ ਸਵਾਲ ਪੁੱਛੋ: ਜਦੋਂ ਸ਼ਾਂਤੀ ਭੰਗ ਹੋ ਜਾਂਦੀ ਹੈ, ਉਦੋਂ ਕਿਹੜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ? ਕਿਹੜੀਆਂ ਬਰਕਤਾਂ ਮਿਲਦੀਆਂ ਹਨ ਜਦੋਂ ਅਸੀਂ ਕਹਾਉਤਾਂ 17:9 ਅਤੇ ਮੱਤੀ 5:23, 24 ਨੂੰ ਲਾਗੂ ਕਰਦੇ ਹਾਂ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 13 ਪੈਰੇ 1-12
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 23 ਅਤੇ ਪ੍ਰਾਰਥਨਾ