27 ਮਾਰਚ–2 ਅਪ੍ਰੈਲ
ਯਿਰਮਿਯਾਹ 12-16
- ਗੀਤ 24 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾਂ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਇਜ਼ਰਾਈਲੀ ਯਹੋਵਾਹ ਨੂੰ ਭੁੱਲ ਗਏ”: (10 ਮਿੰਟ) - ਯਿਰ 13:1-5—ਕਮਰ ਕੱਸੇ ਨੂੰ ਲੁਕਾਉਣ ਲਈ ਯਿਰਮਿਯਾਹ ਨੇ ਯਹੋਵਾਹ ਦੀ ਹਿਦਾਇਤ ਨੂੰ ਮੰਨਿਆ ਭਾਵੇਂ ਇਸ ਲਈ ਉਸ ਨੂੰ ਕਾਫ਼ੀ ਮਿਹਨਤ ਕਰਨੀ ਪਈ ( jr 51 ਪੈਰਾ 17) 
- ਯਿਰ 13:6, 7—ਕਮਰ ਕੱਸਾ ਵਾਪਸ ਲਿਆਉਣ ਲਈ ਯਿਰਮਿਯਾਹ ਨੇ ਲੰਬਾ ਸਫ਼ਰ ਕੀਤਾ ਅਤੇ ਉਸ ਨੇ ਦੇਖਿਆ ਕਿ ਇਹ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਸੀ ( jr 52 ਪੈਰਾ 18) 
- ਯਿਰ 13:8-11—ਯਹੋਵਾਹ ਨੇ ਇਸ ਮਿਸਾਲ ਰਾਹੀਂ ਸਮਝਾਇਆ ਕਿ ਉਸ ਦਾ ਇਜ਼ਰਾਈਲੀਆਂ ਨਾਲ ਜੋ ਗੂੜ੍ਹਾ ਰਿਸ਼ਤਾ ਸੀ, ਉਹ ਉਨ੍ਹਾਂ ਦੇ ਹੰਕਾਰ ਕਰਕੇ ਖ਼ਤਮ ਹੋ ਜਾਣਾ ਸੀ ( jr 52 ਪੈਰੇ 19-20; it-1 1121 ਪੈਰਾ 2) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਯਿਰ 12:1, 2, 14—ਯਿਰਮਿਯਾਹ ਨੇ ਕਿਹੜਾ ਸਵਾਲ ਪੁੱਛਿਆ ਤੇ ਯਹੋਵਾਹ ਨੇ ਉਸ ਨੂੰ ਕੀ ਜਵਾਬ ਦਿੱਤਾ? ( jr 118 ਪੈਰਾ 11) 
- ਯਿਰ 15:17—ਸੰਗਤ ਕਰਨ ਬਾਰੇ ਯਿਰਮਿਯਾਹ ਦਾ ਕੀ ਨਜ਼ਰੀਆ ਸੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ? (w04 5/1 12 ਪੈਰਾ 16) 
- ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ? 
- ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 13:15-27 
ਪ੍ਰਚਾਰ ਵਿਚ ਮਾਹਰ ਬਣੋ
- ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਮੈਮੋਰੀਅਲ ਸੱਦਾ-ਪੱਤਰ ਅਤੇ ਵੀਡੀਓ—ਅਗਲੀ ਵਾਰ ਮਿਲਣ ਲਈ ਨੀਂਹ ਧਰੋ। 
- ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਮੈਮੋਰੀਅਲ ਸੱਦਾ-ਪੱਤਰ ਅਤੇ ਵੀਡੀਓ—ਅਗਲੀ ਵਾਰ ਮਿਲਣ ਲਈ ਨੀਂਹ ਧਰੋ। 
- ਭਾਸ਼ਣ: (6 ਮਿੰਟ ਜਾਂ ਘੱਟ) w16.03 29-31—ਵਿਸ਼ਾ: ਪਰਮੇਸ਼ੁਰ ਦੇ ਲੋਕ ਕਦੋਂ ਤੋਂ ਲੈ ਕੇ ਕਦੋਂ ਤਕ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਸਨ? 
ਸਾਡੀ ਮਸੀਹੀ ਜ਼ਿੰਦਗੀ
- “ਯਹੋਵਾਹ ਨੂੰ ਚੇਤੇ ਰੱਖਣ ਵਿਚ ਆਪਣੇ ਪਰਿਵਾਰ ਦੀ ਮਦਦ ਕਰੋ”: (15 ਮਿੰਟ) ਚਰਚਾ। ਸ਼ੁਰੂ ਵਿਚ ਵੀਡੀਓ ‘ਏਹ ਗੱਲਾਂ ਤੁਹਾਡੇ ਹਿਰਦੇ ਉੱਤੇ ਹੋਣ’—ਪਰਿਵਾਰਾਂ ਦੇ ਇੰਟਰਵਿਊ (ਅੰਗ੍ਰੇਜ਼ੀ) ਚਲਾਓ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਸਮਾਪਤੀ ਪੈਰੇ 1-13 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 20 ਅਤੇ ਪ੍ਰਾਰਥਨਾ