ਸਾਡੀ ਮਸੀਹੀ ਜ਼ਿੰਦਗੀ
ਪਰਤਾਏ ਜਾਣ ਤੇ ਵਫ਼ਾਦਾਰ ਰਹੋ
ਯਿਸੂ ਵਾਂਗ ਵਫ਼ਾਦਾਰ ਰਹੋ—ਪਰਤਾਏ ਜਾਣ ਤੇ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
- ਸਰਗੇ ʼਤੇ ਆਪਣੀ ਵਫ਼ਾਦਾਰੀ ਤੋੜਨ ਦਾ ਦਬਾਅ ਕਿਵੇਂ ਪਾਇਆ ਗਿਆ? 
- ਸਰਗੇ ਨੇ ਆਪਣੀ ਵਫ਼ਾਦਾਰੀ ਕਿਵੇਂ ਬਣਾਈ ਰੱਖੀ? 
- ਸਰਗੇ ਦੇ ਵਫ਼ਾਦਾਰ ਰਹਿਣ ਨਾਲ ਯਹੋਵਾਹ ਦੀ ਮਹਿਮਾ ਕਿਵੇਂ ਹੋਈ?