27 ਨਵੰਬਰ–3 ਦਸੰਬਰ
ਨਹੂਮ 1–ਹਬੱਕੂਕ 3
ਗੀਤ 51 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਨਿਹਚਾ ਪੱਕੀ ਰੱਖੋ ਅਤੇ ਸੇਵਾ ਕਰਦੇ ਰਹੋ”: (10 ਮਿੰਟ)
[ਨਹੂਮ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]
[ਹਬੱਕੂਕ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]
ਹਬ 2:1-4—ਯਹੋਵਾਹ ਦੇ ਨਿਆਂ ਦੇ ਦਿਨ ਤੋਂ ਬਚਣ ਲਈ ਸਾਨੂੰ “ਉਸ ਦੀ ਉਡੀਕ” ਕਰਨੀ ਚਾਹੀਦੀ ਹੈ (w07 11/15 10 ਪੈਰੇ 3-5)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਨਹੂ 1:8; 2:6—ਨੀਨਵਾਹ ਦਾ ਨਾਮੋ-ਨਿਸ਼ਾਨ ਕਿਵੇਂ ਮਿਟਾਇਆ ਗਿਆ? (w07 11/15 9 ਪੈਰਾ 2)
ਹਬ 3:17-19—ਚਾਹੇ ਸਾਨੂੰ ਆਰਮਾਗੇਡਨ ਤੋਂ ਪਹਿਲਾਂ ਅਤੇ ਉਸ ਦੇ ਦੌਰਾਨ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇ, ਪਰ ਫਿਰ ਵੀ ਸਾਨੂੰ ਕਿਹੜੀ ਗੱਲ ਦਾ ਭਰੋਸਾ ਹੈ? (w07 11/15 10 ਪੈਰਾ 10)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਬ 2:15–3:6
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) hf—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) hf—ਪਿਛਲੀ ਵਾਰ ਮਿਲਣ ਤੇ ਤੁਸੀਂ ਬਰੋਸ਼ਰ ਪੇਸ਼ ਕੀਤਾ ਸੀ। ਉਸ ਵਿਅਕਤੀ ਨੂੰ ਦੁਬਾਰਾ ਮਿਲ ਕੇ ਗੱਲ ਅੱਗੇ ਤੋਰੋ।
ਭਾਸ਼ਣ: (6 ਮਿੰਟ ਜਾਂ ਘੱਟ) w16.03 23-25—ਵਿਸ਼ਾ: ਕੀ ਤੁਸੀਂ ਆਪਣੀ ਹੀ ਮੰਡਲੀ ਵਿਚ ਹੋਰ ਸੇਵਾ ਕਰ ਸਕਦੇ ਹੋ?
ਸਾਡੀ ਮਸੀਹੀ ਜ਼ਿੰਦਗੀ
“ਬਦਲਦੇ ਹਾਲਾਤਾਂ ਵਿਚ ਵੀ ਪਰਮੇਸ਼ੁਰ ਦੇ ਨੇੜੇ ਰਹੋ”: (15 ਮਿੰਟ) ਚਰਚਾ। ਦੂਸਰੀ ਜਗ੍ਹਾ ਜਾਣ ʼਤੇ ਵੀ ਪਰਮੇਸ਼ੁਰ ਦੇ ਨੇੜੇ ਰਹੋ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 8 ਪੈਰੇ 17-24 ਸਫ਼ਾ 67 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) ਮੰਡਲੀ ਨੂੰ ਦੱਸੋ ਕਿ ਦਸੰਬਰ ਵਿਚ ਜਾਗਰੂਕ ਬਣੋ! ਰਸਾਲਾ ਪੇਸ਼ ਕੀਤਾ ਜਾਵੇਗਾ। ਇਸ ਰਸਾਲੇ ਨੂੰ ਪੇਸ਼ ਕਰਨ ਵਾਲਾ ਵੀਡੀਓ ਅਗਲੇ ਹਫ਼ਤੇ ਦੀ ਸਭਾ ਵਿਚ ਦਿਖਾਇਆ ਜਾਵੇਗਾ। ਨਾਲੇ ਇਸ ਨੂੰ 30 ਨਵੰਬਰ ਤੋਂ JW Library ਐਪ ਉੱਤੇ ਦੇਖਿਆ ਜਾ ਸਕਦਾ ਹੈ। ਭੈਣਾਂ-ਭਰਾਵਾਂ ਨੂੰ ਦੱਸੋ ਕਿ ਉਹ ਫ਼ੋਨ ਜਾਂ ਟੈਬਲੇਟ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਇਹ ਰਸਾਲਾ ਦੇਣ।
ਗੀਤ 17 ਅਤੇ ਪ੍ਰਾਰਥਨਾ