25-31 ਦਸੰਬਰ
ਮਲਾਕੀ 1-4
ਗੀਤ 29 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਕੀ ਯਹੋਵਾਹ ਤੁਹਾਡੀ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ ਹੈ”: (10 ਮਿੰਟ)
[ਮਲਾਕੀ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]
ਮਲਾ 2:13, 14—ਯਹੋਵਾਹ ਨੂੰ ਬੇਵਫ਼ਾ ਜੀਵਨ ਸਾਥੀ ਤੋਂ ਨਫ਼ਰਤ ਹੈ (jd 125-126 ਪੈਰੇ 4-5)
ਮਲਾ 2:15, 16—ਆਪਣੇ ਜੀਵਨ ਸਾਥੀ ਦੇ ਵਫ਼ਾਦਾਰ ਰਹੋ (w02 5/1 18 ਪੈਰਾ 19)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਮਲਾ 1:10—ਦਿਲੋਂ ਪਰਮੇਸ਼ੁਰ ਦੀ ਭਗਤੀ ਕਰਨ ਲਈ ਪਰਮੇਸ਼ੁਰ ਅਤੇ ਗੁਆਂਢੀ ਲਈ ਪਿਆਰ ਹੋਣਾ ਕਿਉਂ ਜ਼ਰੂਰੀ ਹੈ? (w07 12/15 27 ਪੈਰਾ 1)
ਮਲਾ 3:1—ਇਹ ਭਵਿੱਖਬਾਣੀ ਪਹਿਲੀ ਸਦੀ ਵਿਚ ਕਿਵੇਂ ਪੂਰੀ ਹੋਈ ਤੇ ਅੱਜ ਕਿਵੇਂ ਪੂਰੀ ਹੋ ਰਹੀ ਹੈ? (w13 7/15 10-11 ਪੈਰੇ 5-6)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮਲਾ 1:1-10
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) 1 ਕੁਰਿੰ 15:26—ਸੱਚਾਈ ਸਿਖਾਓ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਯਸਾ 26:19; 2 ਕੁਰਿੰ 1:3, 4—ਸੱਚਾਈ ਸਿਖਾਓ। (mwb16.08 8 ਪੈਰਾ 2 ਦੇਖੋ।)
ਭਾਸ਼ਣ: (6 ਮਿੰਟ ਜਾਂ ਘੱਟ) w07 12/15 28 ਪੈਰਾ 1—ਵਿਸ਼ਾ: ਅੱਜ ਅਸੀਂ ਮੋਦੀ ਖ਼ਾਨੇ ਵਿਚ “ਸਾਰੇ ਦਸਵੰਧ” ਕਿਵੇਂ ਲਿਆਉਂਦੇ ਹਾਂ?
ਸਾਡੀ ਮਸੀਹੀ ਜ਼ਿੰਦਗੀ
“ਸੱਚਾ ਪਿਆਰ ਕੀ ਹੈ?”: (15 ਮਿੰਟ) ਸਵਾਲ-ਜਵਾਬ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 10 ਪੈਰੇ 1-9, ਸਫ਼ਾ 79 ʼਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 27 ਅਤੇ ਪ੍ਰਾਰਥਨਾ