5-11 ਫਰਵਰੀ
ਮੱਤੀ 12-13
- ਗੀਤ 9 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾਂ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ”: (10 ਮਿੰਟ) - ਮੱਤੀ 13:24-26—ਆਦਮੀ ਨੇ ਆਪਣੇ ਖੇਤ ਵਿਚ ਚੰਗੇ ਬੀ ਬੀਜੇ ਅਤੇ ਦੁਸ਼ਮਣ ਆ ਕੇ ਜੰਗਲੀ ਬੂਟੀ ਬੀਜ ਜਾਂਦਾ ਹੈ (w13 7/15 9-10 ਪੈਰੇ 2-3) 
- ਮੱਤੀ 13:27-29—ਵਾਢੀ ਤਕ ਕਣਕ ਅਤੇ ਜੰਗਲੀ ਬੂਟੀ ਇਕੱਠੇ ਵਧਦੇ ਹਨ (w13 7/15 10 ਪੈਰਾ 4) 
- ਮੱਤੀ 13:30—ਵਾਢੀ ਦੇ ਸਮੇਂ ਵਾਢੇ ਪਹਿਲਾਂ ਜੰਗਲੀ ਬੂਟੀ ਦੀਆਂ ਭਰੀਆਂ ਬੰਨ੍ਹਦੇ ਹਨ ਅਤੇ ਫਿਰ ਕਣਕ ਨੂੰ ਇਕੱਠਾ ਕਰਦੇ ਹਨ (w13 7/15 12 ਪੈਰੇ 10-12) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਮੱਤੀ 12:20—ਅਸੀਂ ਯਿਸੂ ਦੀ ਦਇਆ ਦੀ ਰੀਸ ਕਿਵੇਂ ਕਰ ਸਕਦੇ ਹਾਂ? (“ਧੁਖ ਰਹੀ ਬੱਤੀ” nwtsty ਵਿੱਚੋਂ ਮੱਤੀ 12:20 ਲਈ ਖ਼ਾਸ ਜਾਣਕਾਰੀ) 
- ਮੱਤੀ 13:25—ਕੀ ਇਹ ਗੱਲ ਵਿਸ਼ਵਾਸਯੋਗ ਹੈ ਕਿ ਪੁਰਾਣੇ ਸਮਿਆਂ ਵਿਚ ਕੋਈ ਕਿਸੇ ਹੋਰ ਦੇ ਖੇਤ ਵਿਚ ਜੰਗਲੀ ਬੂਟੀ ਦੇ ਬੀ ਬੀਜ ਦਿੰਦਾ ਸੀ? (w16.10 32) 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ? 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 12:1-21 
ਪ੍ਰਚਾਰ ਵਿਚ ਮਾਹਰ ਬਣੋ
- ਪਹਿਲੀ ਮੁਲਾਕਾਤ ਦਾ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ। 
- ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) “ਗੱਲਬਾਤ ਕਿਵੇਂ ਕਰੀਏ” ਪੇਸ਼ਕਾਰੀ ਵਰਤੋ। 
- ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 21-23 ਪੈਰੇ 10-12 
ਸਾਡੀ ਮਸੀਹੀ ਜ਼ਿੰਦਗੀ
- ਮੰਡਲੀ ਦੀਆਂ ਲੋੜਾਂ: (5 ਮਿੰਟ) 
- “ਰਾਜ ਬਾਰੇ ਮਿਸਾਲਾਂ ਅਤੇ ਉਨ੍ਹਾਂ ਦਾ ਮਤਲਬ”: (10 ਮਿੰਟ) ਚਰਚਾ। ਚਰਚਾ ਕਰੋ ਕਿ ਇਨ੍ਹਾਂ ਮਿਸਾਲਾਂ ਦਾ ਸਾਡੇ ਪ੍ਰਚਾਰ ਦੇ ਕੰਮ ʼਤੇ ਕੀ ਅਸਰ ਪੈਣਾ ਚਾਹੀਦਾ ਹੈ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 12 ਪੈਰੇ 9-13, ਸਫ਼ਾ 97 ʼਤੇ ਡੱਬੀ 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 33 ਅਤੇ ਪ੍ਰਾਰਥਨਾ