26 ਨਵੰਬਰ–2 ਦਸੰਬਰ
ਰਸੂਲਾਂ ਦੇ ਕੰਮ 6-8
ਗੀਤ 18 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਨਵੀਂ ਬਣੀ ਮਸੀਹੀ ਮੰਡਲੀ ਦੀ ਨਿਹਚਾ ਪਰਖੀ ਗਈ”: (10 ਮਿੰਟ)
ਰਸੂ 6:1—ਮੰਡਲੀ ਵਿਚ ਯੂਨਾਨੀ ਬੋਲਣ ਵਾਲੀਆਂ ਵਿਧਵਾਵਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਸੀ (bt 41 ਪੈਰਾ 17)
ਰਸੂ 6:2-7—ਰਸੂਲਾਂ ਨੇ ਮਸਲੇ ਨੂੰ ਸੁਲਝਾਉਣ ਲਈ ਕਦਮ ਚੁੱਕਿਆ (bt 42 ਪੈਰਾ 18)
ਰਸੂ 7:58–8:1—ਮੰਡਲੀ ʼਤੇ ਬਹੁਤ ਅਤਿਆਚਾਰ ਹੋਣ ਲੱਗੇ
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਰਸੂ 6:15—ਕਿਸ ਮਾਅਨੇ ਵਿਚ ਇਸਤੀਫ਼ਾਨ ਦਾ ਚਿਹਰਾ “ਦੂਤ ਦੇ ਚਿਹਰੇ ਵਰਗਾ” ਦਿਖਾਈ ਦਿੱਤਾ? (bt 45 ਪੈਰਾ 2)
ਰਸੂ 8:26-30—ਅੱਜ ਕਿਸ ਤਰੀਕੇ ਨਾਲ ਮਸੀਹੀਆਂ ਨੂੰ ਉਹੀ ਕੰਮ ਕਰਨ ਦਾ ਸਨਮਾਨ ਮਿਲਿਆ ਹੈ ਜੋ ਫ਼ਿਲਿੱਪੁਸ ਕਰ ਰਿਹਾ ਸੀ? (bt 58 ਪੈਰਾ 16)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਰਸੂ 6:1-15
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਵਿਅਕਤੀ ਨੂੰ ਸਭਾ ʼਤੇ ਬੁਲਾਓ।
ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਵਰਤੋ ਅਤੇ ਕੋਈ ਵੀ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 33-34 ਪੈਰੇ 16-17
ਸਾਡੀ ਮਸੀਹੀ ਜ਼ਿੰਦਗੀ
“ਯਹੋਵਾਹ ਲਈ ਭੇਟ”: (15 ਮਿੰਟ) ਇਕ ਬਜ਼ੁਰਗ ਦੁਆਰਾ ਚਰਚਾ। ਸ਼ੁਰੂਆਤ ਵਿਚ ਯਹੋਵਾਹ ਲਈ ਭੇਟ ਨਾਂ ਦਾ ਵੀਡੀਓ ਚਲਾਓ। ਸ਼ਾਖ਼ਾ ਦਫ਼ਤਰ ਵੱਲੋਂ ਆਈ ਚਿੱਠੀ ਪੜ੍ਹੋ ਜਿਸ ਵਿਚ ਪਿਛਲੇ ਸੇਵਾ ਸਾਲ ਦੌਰਾਨ ਮਿਲੇ ਦਾਨ ਲਈ ਸ਼ੁਕਰਗੁਜ਼ਾਰੀ ਜ਼ਾਹਰ ਕੀਤੀ ਹੈ। ਦੱਸੋ ਕਿ ਦਾਨ ਦੇਣ ਨਾਲ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ। ਮਹੀਨੇ ਦੌਰਾਨ ਹੋਣ ਵਾਲੇ ਮੰਡਲੀ ਦੇ ਖ਼ਰਚਿਆਂ ਬਾਰੇ ਦੱਸੋ। ਚਰਚਾ ਕਰੋ ਕਿ ਅਸੀਂ ਦਾਨ ਕਿਵੇਂ ਦੇ ਸਕਦੇ ਹਾਂ ਅਤੇ ਇਹ ਕਿਵੇਂ ਵਰਤਿਆ ਜਾਂਦਾ ਹੈ। ਖੁੱਲ੍ਹ-ਦਿਲੀ ਦਿਖਾਉਣ ਲਈ ਮੰਡਲੀ ਦੀ ਤਾਰੀਫ਼ ਕਰੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 25 ਪੈਰੇ 14-21
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 17 ਅਤੇ ਪ੍ਰਾਰਥਨਾ