2-8 ਸਤੰਬਰ
ਇਬਰਾਨੀਆਂ 7-8
- ਗੀਤ 14 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾਂ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਤੂੰ ਮਲਕਿਸਿਦਕ ਵਾਂਗ ਪੁਜਾਰੀ ਹੈਂ ਤੇ ਤੂੰ ਹਮੇਸ਼ਾ ਪੁਜਾਰੀ ਰਹੇਂਗਾ”: (10 ਮਿੰਟ) 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਇਬ 8:3—ਮੂਸਾ ਦੇ ਕਾਨੂੰਨ ਅਧੀਨ ਚੜ੍ਹਾਈਆਂ ਜਾਂਦੀਆਂ ਭੇਟਾਂ ਤੇ ਬਲ਼ੀਆਂ ਵਿਚ ਕੀ ਫ਼ਰਕ ਸੀ? (w00 8/15 14 ਪੈਰਾ 11) 
- ਇਬ 8:13—ਯਿਰਮਿਯਾਹ ਦੇ ਜ਼ਮਾਨੇ ਵਿਚ ਮੂਸਾ ਰਾਹੀਂ ਕੀਤੇ ਇਕਰਾਰ ਨੂੰ “ਰੱਦ” ਕਿਵੇਂ ਕਰ ਦਿੱਤਾ ਗਿਆ? (it-1 523 ਪੈਰਾ 5) 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ? 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ? 
 
ਪ੍ਰਚਾਰ ਵਿਚ ਮਾਹਰ ਬਣੋ
- ਲਗਨ ਨਾਲ ਪੜ੍ਹੋ ਅਤੇ ਸਿਖਾਓ: (10 ਮਿੰਟ) ਚਰਚਾ। ਤਸਵੀਰਾਂ ਅਤੇ ਵੀਡੀਓ ਵਰਤੋ ਨਾਂ ਦੀ ਵੀਡੀਓ ਚਲਾਓ। ਫਿਰ ਸਿਖਾਓ ਬਰੋਸ਼ਰ ਦੇ ਪਾਠ 9 ʼਤੇ ਚਰਚਾ ਕਰੋ। 
- ਭਾਸ਼ਣ: (5 ਮਿੰਟ ਜਾਂ ਘੱਟ) w14 10/15 15-16 ਪੈਰੇ 9-11, 13-14—ਵਿਸ਼ਾ: ਨਵਾਂ ਇਕਰਾਰ ਕੀ ਹੈ? (th ਪਾਠ 7) 
ਸਾਡੀ ਮਸੀਹੀ ਜ਼ਿੰਦਗੀ
- ਸੰਗਠਨ ਦੀਆਂ ਪ੍ਰਾਪਤੀਆਂ: (15 ਮਿੰਟ) ਸਤੰਬਰ ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦੀ ਵੀਡੀਓ ਚਲਾਓ। ਸਾਰਿਆਂ ਨੂੰ ਹੈੱਡਕੁਆਰਟਰ ਜਾਂ ਆਪਣੇ ਦੇਸ਼ ਦਾ ਸ਼ਾਖ਼ਾ ਦਫ਼ਤਰ ਦੇਖਣ ਦੀ ਹੱਲਾਸ਼ੇਰੀ ਦਿਓ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 41 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 45 ਅਤੇ ਪ੍ਰਾਰਥਨਾ