ਰੱਬ ਦਾ ਬਚਨ ਖ਼ਜ਼ਾਨਾ ਹੈ | ਇਬਰਾਨੀਆਂ 7-8
“ਤੂੰ ਮਲਕਿਸਿਦਕ ਵਾਂਗ ਪੁਜਾਰੀ ਹੈਂ ਤੇ ਤੂੰ ਹਮੇਸ਼ਾ ਪੁਜਾਰੀ ਰਹੇਂਗਾ”
ਮਲਕਿਸਿਦਕ ਕਿਸ ਤਰੀਕੇ ਨਾਲ ਯਿਸੂ ਨੂੰ ਦਰਸਾਉਂਦਾ ਸੀ?
- 7:1—ਰਾਜਾ ਅਤੇ ਪੁਜਾਰੀ 
- 7:3, 22-25—ਇਸ ਤੋਂ ਪਹਿਲਾਂ ਜਾਂ ਬਾਅਦ ਵਿਚ ਕਿਸੇ ਰਾਜੇ ਤੇ ਪੁਜਾਰੀ ਦਾ ਰਿਕਾਰਡ ਨਹੀਂ ਹੈ 
- 7:5, 6, 14-17—ਪੁਜਾਰੀਆਂ ਦੇ ਖ਼ਾਨਦਾਨ ਵਿੱਚੋਂ ਹੋਣ ਕਰਕੇ ਨਹੀਂ, ਸਗੋਂ ਯਹੋਵਾਹ ਵੱਲੋਂ ਚੁਣੇ ਜਾਣ ਕਰਕੇ ਉਹ ਪੁਜਾਰੀ ਬਣਿਆ 
ਮਸੀਹ ਹਾਰੂਨ ਨਾਲੋਂ ਵਧੀਆ ਪੁਜਾਰੀ ਕਿਵੇਂ ਹੈ? (it-1 1113 ਪੈਰੇ 4-5)