1945 ਵਿਚ ਜਰਮਨੀ ਦੇ ਤਸ਼ੱਦਦ ਕੈਂਪ ਵਿੱਚੋਂ ਵਫ਼ਾਦਾਰ ਭਰਾ ਰਿਹਾ ਹੋਏ
ਗੱਲਬਾਤ ਕਿਵੇਂ ਕਰੀਏ
●○○ ਪਹਿਲੀ ਮੁਲਾਕਾਤ
ਸਵਾਲ: ਰੱਬ ਉਨ੍ਹਾਂ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਦਿਲੋਂ ਉਸ ਬਾਰੇ ਜਾਣਨਾ ਚਾਹੁੰਦੇ ਹਨ?
ਹਵਾਲਾ: 1 ਪਤ 5:6, 7
ਅੱਗੋਂ: ਰੱਬ ਕਿਸ ਹੱਦ ਤਕ ਹਰ ਵਿਅਕਤੀ ਦੀ ਪਰਵਾਹ ਕਰਦਾ ਹੈ?
○●○ ਦੂਜੀ ਮੁਲਾਕਾਤ
ਸਵਾਲ: ਰੱਬ ਕਿਸ ਹੱਦ ਤਕ ਹਰ ਵਿਅਕਤੀ ਦੀ ਪਰਵਾਹ ਕਰਦਾ ਹੈ?
ਹਵਾਲਾ: ਮੱਤੀ 10:29-31
ਅੱਗੋਂ: ਅਸੀਂ ਕਿਵੇਂ ਜਾਣਦੇ ਹਾਂ ਕਿ ਰੱਬ ਸਾਨੂੰ ਸਮਝਦਾ ਹੈ?
○○● ਤੀਜੀ ਮੁਲਾਕਾਤ
ਸਵਾਲ: ਅਸੀਂ ਕਿਵੇਂ ਜਾਣਦੇ ਹਾਂ ਕਿ ਰੱਬ ਸਾਨੂੰ ਸਮਝਦਾ ਹੈ?
ਹਵਾਲਾ: ਜ਼ਬੂ 139:1, 2, 4
ਅੱਗੋਂ: ਰੱਬ ਤੋਂ ਮਦਦ ਲੈ ਕੇ ਸਾਡੀ ਜ਼ਿੰਦਗੀ ਵਧੀਆ ਕਿਵੇਂ ਬਣ ਸਕਦੀ ਹੈ?