28 ਅਕਤੂਬਰ–3 ਨਵੰਬਰ
2 ਪਤਰਸ 1-3
ਗੀਤ 35 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“‘ਯਹੋਵਾਹ ਦੇ ਦਿਨ ਨੂੰ ਯਾਦ’ ਰੱਖੋ” (10 ਮਿੰਟ)
[2 ਪਤਰਸ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
2 ਪਤ 3:9, 10—ਯਹੋਵਾਹ ਦਾ ਦਿਨ ਸਹੀ ਸਮੇਂ ʼਤੇ ਆਵੇਗਾ (w06 12/15 27 ਪੈਰਾ 11)
2 ਪਤ 3:11, 12—ਸਾਨੂੰ ਸੋਚਣ ਦੀ ਲੋੜ ਹੈ ਕਿ ਸਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ (w06 12/15 19 ਪੈਰਾ 18)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
2 ਪਤ 1:19—“ਦਿਨ ਦਾ ਤਾਰਾ” ਕੌਣ ਹੈ, ਉਹ ਕਦੋਂ ਚੜ੍ਹਿਆ ਅਤੇ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਹ ਚੜ੍ਹ ਚੁੱਕਾ ਹੈ? (w08 11/15 22 ਪੈਰਾ 2)
2 ਪਤ 2:4—“ਟਾਰਟਰਸ” ਕੀ ਹੈ ਅਤੇ ਬਾਗ਼ੀ ਦੂਤਾਂ ਨੂੰ ਕਦੋਂ ਇਸ ਵਿਚ ਸੁੱਟਿਆ ਗਿਆ? (w08 11/15 22 ਪੈਰਾ 3)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) 2 ਪਤ 1:1-15 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। (th ਪਾਠ 7)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) bh 145 ਪੈਰੇ 3-4 (th ਪਾਠ 13)
ਸਾਡੀ ਮਸੀਹੀ ਜ਼ਿੰਦਗੀ
“ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਕਿੰਨਾ ਕੁ ਕੀਮਤੀ ਸਮਝਦੇ ਹੋ?”: (15 ਮਿੰਟ) ਚਰਚਾ। ਬਾਈਬਲ ਉਨ੍ਹਾਂ ਨੂੰ ਜਾਨ ਨਾਲੋਂ ਪਿਆਰੀ ਸੀ (ਵਿਲਿਅਮ ਟਿੰਡੇਲ) ਨਾਂ ਦੀ ਵੀਡੀਓ ਦਾ ਕੁਝ ਹਿੱਸਾ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 50
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 11 ਅਤੇ ਪ੍ਰਾਰਥਨਾ