ਰੱਬ ਦਾ ਬਚਨ ਖ਼ਜ਼ਾਨਾ ਹੈ | 2 ਪਤਰਸ 1-3
“ਯਹੋਵਾਹ ਦੇ ਦਿਨ ਨੂੰ ਯਾਦ” ਰੱਖੋ
ਯਹੋਵਾਹ ਜਲਦੀ ਹੀ ਆਪਣੇ ਮਿਥੇ ਹੋਏ ਸਮੇਂ ʼਤੇ ਨਿਆਂ ਕਰੇਗਾ। ਕੀ ਸਾਡੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੇ ਆ ਰਹੇ ਦਿਨ ਲਈ ਤਿਆਰ ਹਾਂ?
‘ਆਪਣਾ ਚਾਲ-ਚਲਣ ਸ਼ੁੱਧ ਰੱਖਣ ਅਤੇ ਭਗਤੀ ਦੇ ਕੰਮ ਕਰਨ’ ਦਾ ਕੀ ਮਤਲਬ ਹੈ?
ਸਾਨੂੰ ਨੈਤਿਕ ਤੌਰ ਤੇ ਸ਼ੁੱਧ ਹੋਣਾ ਅਤੇ ਨਿਹਚਾ ਵਿਚ ਪੱਕੇ ਰਹਿਣਾ ਚਾਹੀਦਾ ਹੈ
ਸਾਨੂੰ ਖੁੱਲ੍ਹੇ-ਆਮ ਭਗਤੀ ਦੇ ਕੰਮਾਂ ਵਿਚ ਬਾਕਾਇਦਾ ਹਿੱਸਾ ਲੈਣ ਦੇ ਨਾਲ-ਨਾਲ ਉਦੋਂ ਵੀ ਹਿੱਸਾ ਲੈਣਾ ਚਾਹੀਦਾ ਹੈ ਜਦੋਂ ਸਾਨੂੰ ਕੋਈ ਨਹੀਂ ਦੇਖਦਾ