20-26 ਜਨਵਰੀ
ਉਤਪਤ 6-8
ਗੀਤ 6 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਤਿਵੇਂ ਉਸ ਨੇ ਕੀਤਾ”: (10 ਮਿੰਟ)
ਉਤ 6:9, 13—ਧਰਮੀ ਨੂਹ ਦੁਸ਼ਟਤਾ ਨਾਲ ਘਿਰਿਆ ਹੋਇਆ ਸੀ (w18.02 4 ਪੈਰਾ 4)
ਉਤ 6:14-16—ਨੂਹ ਨੂੰ ਇਕ ਔਖੀ ਜ਼ਿੰਮੇਵਾਰੀ ਦਿੱਤੀ ਗਈ (w13 4/1 14 ਪੈਰਾ 1)
ਉਤ 6:22—ਨੂਹ ਨੇ ਯਹੋਵਾਹ ʼਤੇ ਨਿਹਚਾ ਦਿਖਾਈ (w11 9/15 18 ਪੈਰਾ 13)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਉਤ 7:2—ਨੂਹ ਕਿਸ ਤਰ੍ਹਾਂ ਜਾਣਦਾ ਸੀ ਕਿ ਕਿਹੜੇ ਜਾਨਵਰ ਸ਼ੁੱਧ ਅਤੇ ਕਿਹੜੇ ਅਸ਼ੁੱਧ ਸਨ? (w04 1/1 29 ਪੈਰਾ 7)
ਉਤ 7:11—ਜਲ-ਪਰਲੋ ਲਈ ਇੰਨਾ ਸਾਰਾ ਪਾਣੀ ਕਿੱਥੋਂ ਆਇਆ ਸੀ? (w04 1/1 30 ਪੈਰਾ 1)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ ਭੈਣਾਂ-ਭਰਾਵਾਂ ਤੋਂ ਇਹ ਸਵਾਲ ਪੁੱਛੋ: ਪ੍ਰਚਾਰਕ ਨੇ ਘਰ-ਮਾਲਕ ਨਾਲ 1 ਯੂਹੰਨਾ 4:8 ʼਤੇ ਕਿਵੇਂ ਤਰਕ ਕੀਤਾ? ਗਵਾਹੀ ਦਿੰਦਿਆਂ ਪ੍ਰਚਾਰਕਾਂ ਨੇ ਮਿਲ ਕੇ ਕਿਵੇਂ ਕੰਮ ਕੀਤਾ?
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। (th ਪਾਠ 12)
ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ “ਸਿਖਾਉਣ ਲਈ ਔਜ਼ਾਰਾਂ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 7)
ਸਾਡੀ ਮਸੀਹੀ ਜ਼ਿੰਦਗੀ
ਪਰਿਵਾਰਕ ਸਟੱਡੀ: ਨੂਹ—ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ: (10 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ: ਇਸ ਵੀਡੀਓ ਵਿਚ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਵਧੀਆ ਸਬਕ ਸਿਖਾਉਣ ਲਈ ਬਾਈਬਲ ਵਿਚ ਦਿੱਤੇ ਨੂਹ ਦੇ ਬਿਰਤਾਂਤ ਨੂੰ ਕਿਵੇਂ ਵਰਤਿਆ? ਤੁਹਾਨੂੰ ਕਿਹੜੇ ਸੁਝਾਅ ਵਧੀਆ ਲੱਗੇ ਜੋ ਤੁਸੀਂ ਆਪਣੀ ਪਰਿਵਾਰਕ ਸਟੱਡੀ ਲਈ ਵਰਤ ਸਕਦੇ ਹੋ?
ਮੰਡਲੀ ਦੀਆਂ ਲੋੜਾਂ: (5 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 62
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 30 ਅਤੇ ਪ੍ਰਾਰਥਨਾ