ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb25 ਮਾਰਚ ਸਫ਼ਾ 3
  • 10-16 ਮਾਰਚ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 10-16 ਮਾਰਚ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2025
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2025
mwb25 ਮਾਰਚ ਸਫ਼ਾ 3

10-16 ਮਾਰਚ

ਕਹਾਉਤਾਂ 4

ਗੀਤ 36 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪਹਿਰਾ ਦੇਣ ਵਾਲੇ ਬੁਰਜ ʼਤੇ ਖੜ੍ਹਾ ਪਹਿਰੇਦਾਰ ਥੱਲੇ ਖੜ੍ਹੇ ਦਰਬਾਨਾਂ ਨੂੰ ਦਰਵਾਜ਼ਾ ਬੰਦ ਕਰਨ ਲਈ ਕਹਿੰਦਾ ਹੋਇਆ।

ਦੁਸ਼ਮਣ ਨੂੰ ਸ਼ਹਿਰ ਵੱਲ ਆਉਂਦਿਆਂ ਦੇਖ ਕੇ ਪਹਿਰੇਦਾਰ ਅਤੇ ਦਰਬਾਨ ਤੁਰੰਤ ਕਦਮ ਚੁੱਕਦੇ ਹੋਏ

1. “ਆਪਣੇ ਦਿਲ ਦੀ ਰਾਖੀ ਕਰ”

(10 ਮਿੰਟ)

“ਦਿਲ” ਦਾ ਮਤਲਬ ਹੈ, ਅੰਦਰਲਾ ਇਨਸਾਨ (ਜ਼ਬੂ 51:6; w19.01 15 ਪੈਰਾ 4)

ਆਪਣੇ ਦਿਲ ਦੀ ਰਾਖੀ ਕਰਨੀ ਸਭ ਤੋਂ ਜ਼ਰੂਰੀ ਹੈ (ਕਹਾ 4:23ੳ; w19.01 17 ਪੈਰੇ 10-11; 18 ਪੈਰਾ 14; ਮੁੱਖ ਸਫ ʼਤੇ ਦਿੱਤੀ ਤਸਵੀਰ ਦੇਖੋ)

ਸਾਡੀ ਜ਼ਿੰਦਗੀ ਇਸ ਗੱਲ ʼਤੇ ਨਿਰਭਰ ਕਰਦੀ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ (ਕਹਾ 4:23ਅ; w12 5/1 32 ਪੈਰਾ 2)

ਮੋਬਾਇਲ ʼਤੇ ਕੁਝ ਗ਼ਲਤ ਆਉਣ ਵੇਲੇ ਇਕ ਭਰਾ ਮੋਬਾਇਲ ਤੋਂ ਆਪਣਾ ਮੂੰਹ ਫੇਰਦਾ ਹੋਇਆ।

2. ਹੀਰੇ-ਮੋਤੀ

(10 ਮਿੰਟ)

  • ਕਹਾ 4:18​—ਇਸ ਆਇਤ ਮੁਤਾਬਕ ਇਕ ਵਿਅਕਤੀ ਯਹੋਵਾਹ ਦੇ ਨੇੜੇ ਕਿੱਦਾਂ ਜਾ ਸਕਦਾ ਹੈ? (w21.08 8 ਪੈਰਾ 4)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

(4 ਮਿੰਟ) ਕਹਾ 4:1-18 (th ਪਾਠ 12)

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਮਿਲਣ ʼਤੇ ਗਵਾਹੀ ਦੇਣੀ। ਮੈਮੋਰੀਅਲ ਦਾ ਸੱਦਾ-ਪੱਤਰ ਮਿਲਣ ਤੋਂ ਬਾਅਦ ਵਿਅਕਤੀ ਮੈਮੋਰੀਅਲ ਬਾਰੇ ਹੋਰ ਜਾਣਨ ਵਿਚ ਦਿਲਚਸਪੀ ਦਿਖਾਉਂਦਾ ਹੈ। (lmd ਪਾਠ 1 ਨੁਕਤਾ 5)

5. ਗੱਲਬਾਤ ਸ਼ੁਰੂ ਕਰਨੀ

(4 ਮਿੰਟ) ਮੌਕਾ ਮਿਲਣ ʼਤੇ ਗਵਾਹੀ ਦੇਣੀ। ਉਸ ਵਿਅਕਤੀ ਨੂੰ ਮੈਮੋਰੀਅਲ ਦਾ ਸੱਦਾ-ਪੱਤਰ ਦਿਓ ਜਿਸ ਨੂੰ ਤੁਸੀਂ ਜਾਣਦੇ ਹੋ। (lmd ਪਾਠ 2 ਨੁਕਤਾ 3)

6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ

(5 ਮਿੰਟ) ਪ੍ਰਦਰਸ਼ਨ। ijwfq 19​—ਵਿਸ਼ਾ: ਯਹੋਵਾਹ ਦੇ ਗਵਾਹ ਈਸਟਰ ਕਿਉਂ ਨਹੀਂ ਮਨਾਉਂਦੇ? (lmd ਪਾਠ 3 ਨੁਕਤਾ 4)

ਸਾਡੀ ਮਸੀਹੀ ਜ਼ਿੰਦਗੀ

ਗੀਤ 16

7. ਮਾਰਚ ਲਈ ਸੰਗਠਨ ਦੀਆਂ ਪ੍ਰਾਪਤੀਆਂ

(10 ਮਿੰਟ) ਵੀਡੀਓ ਚਲਾਓ।

8. ਮੈਮੋਰੀਅਲ ਦੀ ਮੁਹਿੰਮ ਸ਼ਨੀਵਾਰ 15 ਮਾਰਚ ਨੂੰ ਸ਼ੁਰੂ ਹੋਵੇਗੀ

(5 ਮਿੰਟ) ਸਰਵਿਸ ਓਵਰਸੀਅਰ ਦੁਆਰਾ ਭਾਸ਼ਣ। ਦੱਸੋ ਕਿ ਤੁਹਾਡੇ ਇਲਾਕੇ ਵਿਚ ਮੁਹਿੰਮ, ਖ਼ਾਸ ਭਾਸ਼ਣ ਅਤੇ ਮੈਮੋਰੀਅਲ ਲਈ ਕਿਹੜੇ ਪ੍ਰਬੰਧ ਕੀਤੇ ਗਏ ਹਨ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਮਾਰਚ ਤੇ ਅਪ੍ਰੈਲ ਮਹੀਨਿਆਂ ਦੌਰਾਨ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ।

9. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) bt ਭਾਗ 5 ਅਧਿ. 13 ਪੈਰੇ 1-7, ਸਫ਼ਾ 103 ʼਤੇ ਡੱਬੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 88 ਅਤੇ ਪ੍ਰਾਰਥਨਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ