1
ਯਿਰਮਿਯਾਹ ਨੂੰ ਨਬੀ ਨਿਯੁਕਤ ਕੀਤਾ ਗਿਆ (1-10)
ਬਦਾਮ ਦੇ ਦਰਖ਼ਤ ਦਾ ਦਰਸ਼ਣ (11, 12)
ਇਕ ਪਤੀਲੇ ਦਾ ਦਰਸ਼ਣ (13-16)
ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਯਿਰਮਿਯਾਹ ਨੂੰ ਤਕੜਾ ਕੀਤਾ ਗਿਆ (17-19)
2
3
ਇਜ਼ਰਾਈਲ ਦੀ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਦੀ ਹੱਦ (1-5)
ਇਜ਼ਰਾਈਲ ਅਤੇ ਯਹੂਦਾਹ ਹਰਾਮਕਾਰੀ ਦੇ ਦੋਸ਼ੀ (6-11)
ਤੋਬਾ ਕਰਨ ਲਈ ਕਿਹਾ ਗਿਆ (12-25)
4
ਤੋਬਾ ਕਰਨ ਨਾਲ ਬਰਕਤਾਂ ਮਿਲਣਗੀਆਂ (1-4)
ਉੱਤਰ ਤੋਂ ਤਬਾਹੀ ਆਵੇਗੀ (5-18)
ਯਿਰਮਿਯਾਹ ਆਉਣ ਵਾਲੀ ਤਬਾਹੀ ਕਾਰਨ ਦਰਦ ਨਾਲ ਤੜਫ ਉੱਠਿਆ (19-31)
5
ਲੋਕਾਂ ਨੇ ਯਹੋਵਾਹ ਦਾ ਅਨੁਸ਼ਾਸਨ ਕਬੂਲ ਕਰਨ ਤੋਂ ਇਨਕਾਰ ਕੀਤਾ (1-13)
ਤਬਾਹੀ, ਪਰ ਪੂਰੀ ਤਰ੍ਹਾਂ ਨਾਸ਼ ਨਹੀਂ (14-19)
ਯਹੋਵਾਹ ਲੋਕਾਂ ਤੋਂ ਲੇਖਾ ਲਵੇਗਾ (20-31)
6
ਯਰੂਸ਼ਲਮ ਦੀ ਘੇਰਾਬੰਦੀ ਨੇੜੇ (1-9)
ਯਰੂਸ਼ਲਮ ʼਤੇ ਯਹੋਵਾਹ ਦਾ ਗੁੱਸਾ (10-21)
ਉੱਤਰ ਤੋਂ ਬੇਰਹਿਮ ਕੌਮ ਦਾ ਹਮਲਾ (22-26)
ਯਿਰਮਿਯਾਹ ਨੂੰ ਧਾਤ ਨੂੰ ਸ਼ੁੱਧ ਕਰਨ ਵਾਲਾ ਠਹਿਰਾਇਆ ਗਿਆ (27-30)
7
ਯਹੋਵਾਹ ਦੇ ਮੰਦਰ ʼਤੇ ਭਰੋਸਾ ਕਰਨਾ ਵਿਅਰਥ (1-11)
ਮੰਦਰ ਦਾ ਹਾਲ ਸ਼ੀਲੋਹ ਵਰਗਾ ਹੋਵੇਗਾ (12-15)
ਝੂਠੀ ਭਗਤੀ ਦੀ ਨਿੰਦਿਆ (16-34)
8
ਲੋਕ ਦੂਜਿਆਂ ਦੇ ਰਾਹ ʼਤੇ ਤੁਰਦੇ ਹਨ (1-7)
ਯਹੋਵਾਹ ਦਾ ਬਚਨ ਠੁਕਰਾ ਕੇ ਬੁੱਧ ਕਿੱਥੋਂ ਮਿਲੇਗੀ? (8-17)
ਯਹੂਦਾਹ ਦਾ ਜ਼ਖ਼ਮ ਦੇਖ ਕੇ ਯਿਰਮਿਯਾਹ ਦਾ ਵਿਰਲਾਪ (18-22)
9
ਯਿਰਮਿਯਾਹ ਦੀ ਬੇਹੱਦ ਉਦਾਸੀ (1-3ੳ)
ਯਹੋਵਾਹ ਯਹੂਦਾਹ ਤੋਂ ਲੇਖਾ ਲਵੇਗਾ (3ਅ-16)
ਯਹੂਦਾਹ ʼਤੇ ਕੀਰਨੇ ਪਾਉਣੇ (17-22)
ਯਹੋਵਾਹ ਨੂੰ ਜਾਣਨ ਬਾਰੇ ਸ਼ੇਖ਼ੀਆਂ ਮਾਰਨੀਆਂ (23-26)
10
11
ਯਹੂਦਾਹ ਨੇ ਪਰਮੇਸ਼ੁਰ ਨਾਲ ਇਕਰਾਰ ਤੋੜਿਆ (1-17)
ਯਿਰਮਿਯਾਹ ਵੱਢੇ ਜਾਣ ਵਾਲੇ ਇਕ ਲੇਲੇ ਵਰਗਾ (18-20)
ਯਿਰਮਿਯਾਹ ਦਾ ਉਸ ਦੇ ਹੀ ਸ਼ਹਿਰ ਦੇ ਲੋਕਾਂ ਨੇ ਵਿਰੋਧ ਕੀਤਾ (21-23)
12
13
14
ਸੋਕਾ, ਕਾਲ਼ ਅਤੇ ਤਲਵਾਰ (1-12)
ਝੂਠੇ ਨਬੀਆਂ ਨੂੰ ਦੋਸ਼ੀ ਠਹਿਰਾਇਆ ਗਿਆ (13-18)
ਯਿਰਮਿਯਾਹ ਨੇ ਕਬੂਲ ਕੀਤਾ ਕਿ ਲੋਕਾਂ ਨੇ ਪਾਪ ਕੀਤੇ (19-22)
15
ਯਹੋਵਾਹ ਆਪਣਾ ਫ਼ੈਸਲਾ ਨਹੀਂ ਬਦਲੇਗਾ (1-9)
ਯਿਰਮਿਯਾਹ ਦੀ ਸ਼ਿਕਾਇਤ (10)
ਯਹੋਵਾਹ ਦਾ ਜਵਾਬ (11-14)
ਯਿਰਮਿਯਾਹ ਦੀ ਪ੍ਰਾਰਥਨਾ (15-18)
ਯਹੋਵਾਹ ਨੇ ਯਿਰਮਿਯਾਹ ਨੂੰ ਤਕੜਾ ਕੀਤਾ (19-21)
16
17
ਯਹੂਦਾਹ ਦਾ ਪਾਪ ਉੱਕਰਿਆ ਗਿਆ (1-4)
ਯਹੋਵਾਹ ʼਤੇ ਭਰੋਸਾ ਕਰਨ ਕਰਕੇ ਬਰਕਤਾਂ (5-8)
ਧੋਖੇਬਾਜ਼ ਦਿਲ (9-11)
ਯਹੋਵਾਹ, ਇਜ਼ਰਾਈਲ ਦੀ ਆਸ (12, 13)
ਯਿਰਮਿਯਾਹ ਦੀ ਪ੍ਰਾਰਥਨਾ (14-18)
ਸਬਤ ਦੇ ਦਿਨ ਨੂੰ ਪਵਿੱਤਰ ਰੱਖਣਾ (19-27)
18
ਘੁਮਿਆਰ ਦੇ ਹੱਥਾਂ ਵਿਚ ਮਿੱਟੀ (1-12)
ਯਹੋਵਾਹ ਨੇ ਇਜ਼ਰਾਈਲ ਵੱਲ ਆਪਣੀ ਪਿੱਠ ਕੀਤੀ (13-17)
ਯਿਰਮਿਯਾਹ ਖ਼ਿਲਾਫ਼ ਸਾਜ਼ਸ਼; ਉਸ ਦੀ ਫ਼ਰਿਆਦ (18-23)
19
20
ਪਸ਼ਹੂਰ ਨੇ ਯਿਰਮਿਯਾਹ ਨੂੰ ਮਾਰਿਆ (1-6)
ਯਿਰਮਿਯਾਹ ਆਪਣੇ ਆਪ ਨੂੰ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕਿਆ (7-13)
ਯਿਰਮਿਯਾਹ ਦੀ ਸ਼ਿਕਾਇਤ (14-18)
21
22
23
ਚੰਗੇ ਅਤੇ ਬੁਰੇ ਚਰਵਾਹੇ (1-4)
“ਧਰਮੀ ਟਾਹਣੀ” ਹੇਠ ਸੁਰੱਖਿਆ (5-8)
ਝੂਠੇ ਨਬੀਆਂ ਨੂੰ ਦੋਸ਼ੀ ਠਹਿਰਾਇਆ ਗਿਆ (9-32)
ਯਹੋਵਾਹ ਦਾ “ਬੋਝ” (33-40)
24
25
26
27
28
29
30
31
32
33
ਮੁੜ ਬਹਾਲ ਕਰਨ ਦਾ ਵਾਅਦਾ (1-13)
“ਧਰਮੀ ਟਾਹਣੀ” ਹੇਠ ਸੁਰੱਖਿਆ (14-16)
ਦਾਊਦ ਅਤੇ ਪੁਜਾਰੀਆਂ ਨਾਲ ਇਕਰਾਰ (17-26)
34
35
36
ਯਿਰਮਿਯਾਹ ਨੇ ਗੱਲਾਂ ਲਿਖਵਾਈਆਂ (1-7)
ਬਾਰੂਕ ਨੇ ਗੱਲਾਂ ਉੱਚੀ ਆਵਾਜ਼ ਵਿਚ ਪੜ੍ਹੀਆਂ (8-19)
ਯਹੋਯਾਕੀਮ ਨੇ ਕਾਗਜ਼ ਸਾੜ ਦਿੱਤਾ (20-26)
ਨਵੇਂ ਕਾਗਜ਼ ʼਤੇ ਗੱਲਾਂ ਦੁਬਾਰਾ ਲਿਖਵਾਈਆਂ ਗਈਆਂ (27-32)
37
38
ਯਿਰਮਿਯਾਹ ਨੂੰ ਕੁੰਡ ਵਿਚ ਸੁੱਟਿਆ ਗਿਆ (1-6)
ਅਬਦ-ਮਲਕ ਨੇ ਯਿਰਮਿਯਾਹ ਨੂੰ ਬਚਾਇਆ (7-13)
ਯਿਰਮਿਯਾਹ ਨੇ ਸਿਦਕੀਯਾਹ ਨੂੰ ਹਥਿਆਰ ਸੁੱਟਣ ਲਈ ਕਿਹਾ (14-28)
39
40
ਨਬੂਜ਼ਰਦਾਨ ਨੇ ਯਿਰਮਿਯਾਹ ਨੂੰ ਆਜ਼ਾਦ ਕੀਤਾ (1-6)
ਗਦਲਯਾਹ ਨੂੰ ਦੇਸ਼ ਦਾ ਅਧਿਕਾਰੀ ਨਿਯੁਕਤ ਕੀਤਾ ਗਿਆ (7-12)
ਗਦਲਯਾਹ ਖ਼ਿਲਾਫ਼ ਸਾਜ਼ਸ਼ (13-16)
41
42
43
44
45
46
47
48
49
ਅੰਮੋਨ ਖ਼ਿਲਾਫ਼ ਭਵਿੱਖਬਾਣੀ (1-6)
ਅਦੋਮ ਖ਼ਿਲਾਫ਼ ਭਵਿੱਖਬਾਣੀ (7-22)
ਦਮਿਸਕ ਖ਼ਿਲਾਫ਼ ਭਵਿੱਖਬਾਣੀ (23-27)
ਕੇਦਾਰ ਅਤੇ ਹਾਸੋਰ ਖ਼ਿਲਾਫ਼ ਭਵਿੱਖਬਾਣੀ (28-33)
ਏਲਾਮ ਖ਼ਿਲਾਫ਼ ਭਵਿੱਖਬਾਣੀ (34-39)
50
51
52
ਸਿਦਕੀਯਾਹ ਨੇ ਬਾਬਲ ਦੇ ਖ਼ਿਲਾਫ਼ ਬਗਾਵਤ ਕੀਤੀ (1-3)
ਨਬੂਕਦਨੱਸਰ ਨੇ ਯਰੂਸ਼ਲਮ ਦੀ ਘੇਰਾਬੰਦੀ ਕੀਤੀ (4-11)
ਸ਼ਹਿਰ ਅਤੇ ਮੰਦਰ ਦਾ ਨਾਸ਼ (12-23)
ਲੋਕਾਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਇਆ ਗਿਆ (24-30)
ਯਹੋਯਾਕੀਨ ਨੂੰ ਕੈਦ ਵਿੱਚੋਂ ਰਿਹਾ ਕੀਤਾ ਗਿਆ (31-34)