ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g20 ਨੰ. 1 ਸਫ਼ਾ 3
  • ਕੀ ਤੁਹਾਨੂੰ ਤਣਾਅ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਹਾਨੂੰ ਤਣਾਅ ਹੈ?
  • ਜਾਗਰੂਕ ਬਣੋ!—2020
  • ਮਿਲਦੀ-ਜੁਲਦੀ ਜਾਣਕਾਰੀ
  • ਟੈਨਸ਼ਨ ਉੱਤੇ ਕਾਬੂ ਰੱਖਣਾ
    ਜਾਗਰੂਕ ਬਣੋ!—2010
  • ਤਣਾਅ ਕੀ ਹੈ?
    ਜਾਗਰੂਕ ਬਣੋ!—2020
  • ਵਿਸ਼ਾ-ਸੂਚੀ
    ਜਾਗਰੂਕ ਬਣੋ!—2020
  • ਸਕੂਲ ਜਾਂ ਕਾਲਜ ਦੀ ਟੈਨਸ਼ਨ ਕਿੱਦਾਂ ਘਟਾਈ ਜਾ ਸਕਦੀ ਹੈ?
    ਜਾਗਰੂਕ ਬਣੋ!—2008
ਹੋਰ ਦੇਖੋ
ਜਾਗਰੂਕ ਬਣੋ!—2020
g20 ਨੰ. 1 ਸਫ਼ਾ 3
ਇਕ ਔਰਤ ਤਣਾਅ ਵਿਚ ਕੰਮ ਦੀ ਥਾਂ ʼਤੇ ਸਿਰ ਝੁਕਾ ਕੇ ਬੈਠੀ ਹੋਈਏ ਅਤੇ ਬਹੁਤ ਉਦਾਸ ਦਿਖਾਈ ਦੇ ਰਹੀ।

ਤਣਾਅ ਤੋਂ ਰਾਹਤ

ਕੀ ਤੁਹਾਨੂੰ ਤਣਾਅ ਹੈ?

“ਕੁਝ ਹੱਦ ਤਕ ਤਣਾਅ ਹੋਣਾ ਆਮ ਹੈ, ਪਰ ਮੈਂ ਖ਼ੁਦ ਨੂੰ ਤਣਾਅ ਦੇ ਬੋਝ ਹੇਠ ਦੱਬਿਆ ਮਹਿਸੂਸ ਕਰਦੀ ਹਾਂ। ਇਹ ਸਿਰਫ਼ ਇਕ ਵੱਡੀ ਸਮੱਸਿਆ ਕਰਕੇ ਨਹੀਂ, ਸਗੋਂ ਬਹੁਤ ਸਾਰੇ ਹਾਲਾਤਾਂ, ਮੁਸ਼ਕਲਾਂ ਅਤੇ ਸਾਲਾਂ ਤੋਂ ਸਰੀਰਕ ਤੇ ਮਾਨਸਿਕ ਤੌਰ ʼਤੇ ਬੀਮਾਰ ਪਤੀ ਦੀ ਦੇਖ-ਭਾਲ ਕਰਨ ਕਰਕੇ ਹੈ।”—ਜਿੱਲ।a

“ਮੇਰੀ ਪਤਨੀ ਮੈਨੂੰ ਛੱਡ ਕੇ ਚਲੀ ਗਈ ਤੇ ਮੈਨੂੰ ਇਕੱਲੇ ਨੂੰ ਦੋ ਬੱਚਿਆਂ ਦੀ ਪਰਵਰਿਸ਼ ਕਰਨੀ ਪਈ। ਮੇਰੇ ਲਈ ਇਕੱਲੇ ਸਭ ਕੁਝ ਕਰਨਾ ਬਹੁਤ ਔਖਾ ਸੀ। ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਮੇਰੀ ਨੌਕਰੀ ਚਲੀ ਗਈ ਅਤੇ ਮੇਰੇ ਕੋਲ ਆਪਣੀ ਕਾਰ ਠੀਕ ਕਰਾਉਣ ਜੋਗੇ ਵੀ ਪੈਸੇ ਨਹੀਂ ਸਨ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਇਹ ਸਭ ਕੁਝ ਕਿਵੇਂ ਕਰਾਂ ਤੇ ਮੈਨੂੰ ਬਹੁਤ ਜ਼ਿਆਦਾ ਤਣਾਅ ਹੋ ਗਿਆ। ਮੈਨੂੰ ਪਤਾ ਸੀ ਕਿ ਖ਼ੁਦਕੁਸ਼ੀ ਕਰਨੀ ਗ਼ਲਤ ਹੈ, ਇਸ ਲਈ ਮੈਂ ਰੱਬ ਦੇ ਤਰਲੇ ਕੀਤੇ ਕਿ ਰੱਬਾ ਮੈਨੂੰ ਮੌਤ ਦੇਦੇ।”—ਬੈਰੀ।

ਉੱਪਰ ਦੱਸੇ ਜਿੱਲ ਤੇ ਬੈਰੀ ਵਾਂਗ, ਕੀ ਤੁਹਾਨੂੰ ਵੀ ਕਦੇ-ਕਦੇ ਤਣਾਅ ਵਿੱਚੋਂ ਨਿਕਲਣਾ ਔਖਾ ਲੱਗਦਾ ਹੈ? ਜੇ ਹਾਂ, ਤਾਂ ਅਗਲੇ ਲੇਖ ਪੜ੍ਹ ਕੇ ਤੁਹਾਨੂੰ ਦਿਲਾਸਾ ਤੇ ਮਦਦ ਮਿਲੇਗੀ। ਇਨ੍ਹਾਂ ਲੇਖਾਂ ਵਿਚ ਦੱਸਿਆ ਗਿਆ ਹੈ ਕਿ ਸਾਨੂੰ ਤਣਾਅ ਕਿਉਂ ਹੁੰਦਾ ਹੈ, ਤਣਾਅ ਦਾ ਸਾਡੇ ʼਤੇ ਕੀ ਅਸਰ ਪੈਂਦਾ ਹੈ ਅਤੇ ਅਸੀਂ ਤਣਾਅ ਤੋਂ ਕੁਝ ਹੱਦ ਤਕ ਰਾਹਤ ਕਿਵੇਂ ਪਾ ਸਕਦੇ ਹਾਂ।

a ਨਾਂ ਬਦਲੇ ਗਏ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ