ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g20 ਨੰ. 3 ਸਫ਼ਾ 16
  • ਇਹ ਲੋਕ ਪੱਖਪਾਤ ਦੀਆਂ ਕੰਧਾਂ ਢਾਹ ਸਕੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਹ ਲੋਕ ਪੱਖਪਾਤ ਦੀਆਂ ਕੰਧਾਂ ਢਾਹ ਸਕੇ
  • ਜਾਗਰੂਕ ਬਣੋ!—2020
  • ਮਿਲਦੀ-ਜੁਲਦੀ ਜਾਣਕਾਰੀ
  • ਪਿਆਰ ਦਿਖਾਓ
    ਜਾਗਰੂਕ ਬਣੋ!—2020
  • ਮੈਂ ਅਨਿਆਂ ਖ਼ਿਲਾਫ਼ ਲੜਨਾ ਚਾਹੁੰਦੀ ਸੀ
    ਬਾਈਬਲ ਬਦਲਦੀ ਹੈ ਜ਼ਿੰਦਗੀਆਂ
  • ਤੁਹਾਡੀ ਮਦਦ ਲਈ
    ਜਾਗਰੂਕ ਬਣੋ!—2020
  • “ਸਿਖਾਉਣ ਦਾ ਅਲੱਗ ਹੀ ਤਰੀਕਾ!”
    ਜਾਗਰੂਕ ਬਣੋ!—2016
ਹੋਰ ਦੇਖੋ
ਜਾਗਰੂਕ ਬਣੋ!—2020
g20 ਨੰ. 3 ਸਫ਼ਾ 16

ਇਹ ਲੋਕ ਪੱਖਪਾਤ ਦੀਆਂ ਕੰਧਾਂ ਢਾਹ ਸਕੇ

ਇਨ੍ਹਾਂ ਅਤੇ ਇਹੋ ਜਿਹੇ ਹੋਰ ਤਜਰਬਿਆਂ ਬਾਰੇ ਜਾਣਨ ਲਈ jw.org/pa ʼਤੇ ਜਾਓ।

ਦੁਸ਼ਮਣ ਬਣੇ ਭਰਾ

ਜੌਨੀ ਅਤੇ ਗਿਡੀਅਨ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਦੇ ਬਾਹਰ ਬੱਚਿਆਂ ਨਾਲ ਹੱਥ ਮਿਲਾ ਕੇ ਉਨ੍ਹਾਂ ਦਾ ਸੁਆਗਤ ਕਰਦੇ ਹੋਏ।

ਗਿਡੀਅਨ ਗੋਰਾ ਸੀ ਅਤੇ ਜੌਨੀ ਕਾਲੇ ਰੰਗ ਦਾ। ਰਾਜਨੀਤਿਕ ਮਾਮਲਿਆਂ ਵਿਚ ਵੀ ਉਨ੍ਹਾਂ ਦੀ ਸੋਚ ਇਕ-ਦੂਸਰੇ ਨਾਲੋਂ ਵੱਖਰੀ ਸੀ। ਫਿਰ ਵੀ ਉਹ ਦੋਨੋਂ ਚੰਗੇ ਦੋਸਤ ਬਣ ਗਏ।

jw.org/pa ʼਤੇ ਜੌਨੀ ਅਤੇ ਗਿਡੀਅਨ: ਪਹਿਲਾਂ ਦੁਸ਼ਮਣ, ਹੁਣ ਭਰਾ ਨਾਂ ਦੀ ਵੀਡੀਓ ਦੇਖੋ।

“ਮੈਂ ਅਨਿਆਂ ਖ਼ਿਲਾਫ਼ ਲੜਨਾ ਚਾਹੁੰਦੀ ਸੀ”

ਰਫ਼ੀਕਾ ਮੌਰਿਸ।

ਰਫ਼ੀਕਾ ਅਨਿਆਂ ਦੇ ਖ਼ਿਲਾਫ਼ ਲੜਨ ਲਈ ਇਕ ਕਰਾਂਤੀਕਾਰੀ ਸਮੂਹ ਦੇ ਨਾਲ ਜੁੜ ਗਈ ਸੀ। ਫਿਰ ਉਹ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਗਈ। ਉੱਥੇ ਜਾ ਕੇ ਉਸ ਨੇ ਦੇਖਿਆ ਕਿ ਅਲੱਗ-ਅਲੱਗ ਸਭਿਆਚਾਰਾਂ ਦੇ ਲੋਕਾਂ ਵਿਚ ਵੀ ਕਿੰਨਾ ਪਿਆਰ ਹੈ। ਰਫ਼ੀਕਾ ਨੂੰ ਇਸੇ ਦੀ ਤਲਾਸ਼ ਸੀ।

jw.org ʼਤੇ ਰਫ਼ੀਕਾ ਮੌਰਿਸ: ਮੈਂ ਅਨਿਆਂ ਖ਼ਿਲਾਫ਼ ਲੜਨਾ ਚਾਹੁੰਦੀ ਸੀ (ਹਿੰਦੀ) ਨਾਂ ਦੀ ਵੀਡੀਓ ਦੇਖੋ।

ਉਨ੍ਹਾਂ ਨੇ ਨਫ਼ਰਤ ਉੱਤੇ ਜਿੱਤ ਹਾਸਲ ਕੀਤੀ

ਤਸਵੀਰਾਂ: 1. ਇਕ ਅਰਬੀ ਆਦਮੀ ਅਤੇ ਇਕ ਹੋਰ ਆਦਮੀ ਇਕ-ਦੂਜੇ ਨਾਲ ਗੱਲ ਕਰਦਿਆਂ ਤੁਰਦੇ ਹੋਏ। 2. ਇਕ ਮੁਸਕਰਾਉਂਦਾ ਹੋਇਆ ਆਦਮੀ ਆਪਣੇ ਦੋਸਤਾਂ ਦੇ ਨਾਲ ਖੜ੍ਹਾ ਹੈ।

ਇਕ ਅਰਬੀ ਅਤੇ ਇਕ ਯਹੂਦੀ ਹੁਣ ਇਕ-ਦੂਸਰੇ ਨਾਲ ਪੱਖਪਾਤ ਨਹੀਂ ਕਰਦੇ। ਜਾਣੋ ਕਿ ਉਹ ਕਿਵੇਂ ਬਦਲੇ?

jw.org/pa ʼਤੇ ਨਫ਼ਰਤ ਉੱਤੇ ਪਿਆਰ ਦੀ ਜਿੱਤ ਕਦੋਂ ਹੋਵੇਗੀ? ਨਾਂ ਦੀ ਵੀਡੀਓ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ