ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g20 ਨੰ. 2 ਸਫ਼ਾ 16
  • ਤੁਹਾਡੀ ਮਦਦ ਲਈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਹਾਡੀ ਮਦਦ ਲਈ
  • ਜਾਗਰੂਕ ਬਣੋ!—2020
  • ਮਿਲਦੀ-ਜੁਲਦੀ ਜਾਣਕਾਰੀ
  • ਪਰਿਵਾਰ ਲਈ ਹੋਰ ਮਦਦ
    ਜਾਗਰੂਕ ਬਣੋ!—2018
  • ਰੋਜ਼ਮੱਰਾ ਦੀ ਜ਼ਿੰਦਗੀ ਬਾਰੇ JW.ORG ʼਤੇ ਚੰਗੀਆਂ ਸਲਾਹਾਂ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਮਾਪਿਆਂ ਲਈ ਹੋਰ ਮਦਦ
    ਜਾਗਰੂਕ ਬਣੋ!—2019
  • ਸਾਡੇ ਤੇ ਦੂਜਿਆਂ ਦੇ ਲਾਭ ਲਈ ਵੈੱਬਸਾਈਟ
    ਸਾਡੀ ਰਾਜ ਸੇਵਕਾਈ—2012
ਹੋਰ ਦੇਖੋ
ਜਾਗਰੂਕ ਬਣੋ!—2020
g20 ਨੰ. 2 ਸਫ਼ਾ 16
ਇਕ ਔਰਤ ਸੋਫੇ ʼਤੇ ਬੈਠ ਕੇ ਬਾਈਬਲ ਪੜ੍ਹਦੀ ਹੋਈ।

ਤੁਹਾਡੀ ਮਦਦ ਲਈ

ਕੀ ਤੁਸੀਂ ਕਿਸੇ ਦੀ ਮੌਤ ਦਾ ਗਮ ਸਹਿ ਰਹੇ ਹੋ?

  • www.jw.org/pa ʼਤੇ ਜਾਓ ਅਤੇ ਲੱਭੋ “ਵਿਛੋੜੇ ਦਾ ਗਮ ਕਿਵੇਂ ਸਹੀਏ?”

ਕੀ ਤੁਸੀਂ ਪੈਸੇ ਦੀ ਤੰਗੀ ਦਾ ਸਾਮ੍ਹਣਾ ਕਰ ਰਹੇ ਹੋ?

  • www.jw.org/pa ʼਤੇ ਜਾਓ ਅਤੇ ਲੱਭੋ “ਸੋਚ-ਸਮਝ ਕੇ ਖ਼ਰਚਾ ਕਿਵੇਂ ਕਰੀਏ?”

ਕੀ ਤੁਸੀਂ ਕਦੇ ਇਹ ਪੁੱਛਿਆ ਕਿ ‘ਜ਼ਿੰਦਗੀ ਜੀਉਣ ਦਾ ਕੀ ਫ਼ਾਇਦਾ?’

  • www.jw.org/pa ʼਤੇ ਜਾਓ ਅਤੇ ਲੱਭੋ “ਜੀਉਣ ਦਾ ਕੀ ਫ਼ਾਇਦਾ?” ਅਤੇ “ਕੀ ਇਹੀ ਹੈ ਜ਼ਿੰਦਗੀ?”

ਕੀ ਤੁਸੀਂ ਲੰਬੇ ਸਮੇਂ ਤੋਂ ਬੀਮਾਰ ਹੋ?

  • www.jw.org/pa ʼਤੇ ਜਾਓ ਅਤੇ ਲੱਭੋ “ਜਦੋਂ ਕੋਈ ਗੰਭੀਰ ਬੀਮਾਰੀ ਲੱਗ ਜਾਵੇ।”

ਬਾਈਬਲ ਵਿਚ ਪਰਿਵਾਰ ਦੇ ਹਰ ਮੈਂਬਰ ਲਈ ਵਧੀਆ ਸਲਾਹ ਦਿੱਤੀ ਗਈ ਹੈ ਤਾਂਕਿ ਉਹ ਵਧੀਆ ਤਰੀਕੇ ਨਾਲ ਜ਼ਿੰਦਗੀ ਬਿਤਾ ਸਕੇ। ਬਾਈਬਲ ਵਿਚ ਦਿੱਤੇ ਅਸੂਲਾਂ ʼਤੇ ਚੱਲ ਕੇ ਇਕ ਵਿਅਕਤੀ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਿਚ ਸੁਧਾਰ ਕਰ ਕੇ ਸਹੀ ਫ਼ੈਸਲੇ ਕਰ ਸਕਦਾ ਹੈ।​—ਕਹਾਉਤਾਂ 1:1-4.

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਖ਼ੁਦ ਬਾਈਬਲ ਤੋਂ ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਜਾਣੋ। ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ