ਗੀਤ 41
ਮੇਰੀ ਪ੍ਰਾਰਥਨਾ ਸੁਣ
(ਜ਼ਬੂਰ 54)
1. ਤੇਰੇ ਹਜ਼ੂਰ ਹੈ ਮੇਰੀ ਦੁਆ
ਤੂੰ ਪਿਤਾ ਮੇਰਾ, ਮੈਂ ਤੇਰਾ ਹਾਂ
ਪਾਵਨ-ਪਵਿੱਤਰ ਹੈ ਤੇਰਾ ਨਾਂ
(ਕੋਰਸ)
ਸੁਣ ਲੈ ਯਹੋਵਾਹ, ਮੇਰੀ ਪੁਕਾਰ
2. ਹਰ ਨਵਾਂ ਦਿਨ ਤੂੰ ਹੀ ਦਿਖਾਵੇਂ
ਜੀਵਨ ਦੇ ਸਾਹ ਤੇਰੇ ਨਾਲ ਜੁੜੇ
ਕਿੰਨੀ ਪਰਵਾਹ, ਹੇ ਜੀਵਨਦਾਤਾ
(ਕੋਰਸ)
ਸੁਣ ਲੈ ਯਹੋਵਾਹ, ਮੇਰੀ ਪੁਕਾਰ
3. ਸੂਰਜ ਦੀ ਲੋਅ ਮੇਰੇ ʼਤੇ ਰੁਸ਼ਨਾ
ਚਾਨਣ ਦੇ ਰਾਹ ਚੱਲਦਾ ਮੈਂ ਰਹਾਂ
ਤੇਰੇ ਸਹਾਰੇ ਗਮ ਸਹਿ ਸਕਾਂ
(ਕੋਰਸ)
ਸੁਣ ਲੈ ਯਹੋਵਾਹ, ਮੇਰੀ ਪੁਕਾਰ
(ਕੂਚ 22:27; ਜ਼ਬੂ. 106:4; ਯਾਕੂ. 5:11 ਵੀ ਦੇਖੋ।)