ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 44
  • ਦੁਖਿਆਰੇ ਦੀ ਦੁਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੁਖਿਆਰੇ ਦੀ ਦੁਆ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਮੇਰੀ ਪ੍ਰਾਰਥਨਾ ਸੁਣ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮੈਨੂੰ ਹਿੰਮਤ ਦੇ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਯਹੋਵਾਹ ਦੀ ਗੁਜ਼ਾਰਸ਼: “ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ”
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਯਹੋਵਾਹ ਦੀ ਮਹਿਮਾ ਕਰੋ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 44

ਗੀਤ 44

ਦੁਖਿਆਰੇ ਦੀ ਦੁਆ

(ਜ਼ਬੂਰ 4:1)

  1. 1. ਮੈਂ ਹਾਂ ਬੇਬੱਸ ਪੰਛੀ ਸੋਚਾਂ ਦੇ ਪਿੰਜਰੇ

    ਹੋਇਆ ਕੈਦ

    ਹਿੰਮਤ ਟੁੱਟਦੀ ਨਜ਼ਰੀਂ ਆਵੇ

    ਕਿਤੇ ਨਾ ਮਿਲੇ ਚੈਨ

    ਸੋਚਾਂ ਦੀ ਪੰਡ ਚੁੱਕੀ ਨਾ ਜਾਵੇ

    ਇਹ ਲੱਗੇ ਭਾਰੀ

    ਦਿਲਾਸਾ ਦੇ ਯਹੋਵਾਹ ਤੂੰ

    ਸੁਣ ਲੈ ਪੁਕਾਰ ਮੇਰੀ

    (ਕੋਰਸ)

    ਹੱਥ ਫੜ ਲਵੀਂ, ਜਦ ਮੈਂ ਡੋਲਾਂ

    ਮੈਨੂੰ ਘੇਰੇ ਸ਼ੱਕ ਦੇ ਤੂਫ਼ਾਨ

    ਲੱਭੇ ਤੈਨੂੰ ਦਿਲ ਇਹ ਮੇਰਾ

    ਸਿਵਾ ਤੇਰੇ ਕਿੱਥੇ ਜਾਵਾਂ?

  2. 2. ਮਰਹਮ ਮੇਰੇ ਟੁੱਟੇ ਦਿਲ ਦਾ

    ਸੋਹਣਾ ਬਚਨ ਤੇਰਾ

    ਜਦ ਵੀ ਕਹਿਣਾ ਔਖਾ ਲੱਗੇ

    ਦਿੰਦਾ ਇਹ ਸਹਾਰਾ

    ਵਧਾ ਮੇਰਾ ਵਿਸ਼ਵਾਸ ਪਿਤਾ

    ਆਪਣੀ ਬਾਣੀ ਦੇ ਨਾਲ

    ਮੇਰੇ ਦਿਲ ਤੋਂ ਕਿਤੇ ਵੱਡਾ

    ਇਕ ਤੂੰ ਹੀ ਯਹੋਵਾਹ

    (ਕੋਰਸ)

    ਹੱਥ ਫੜ ਲਵੀਂ, ਜਦ ਮੈਂ ਡੋਲਾਂ

    ਮੈਨੂੰ ਘੇਰੇ ਸ਼ੱਕ ਦੇ ਤੂਫ਼ਾਨ

    ਲੱਭੇ ਤੈਨੂੰ ਦਿਲ ਇਹ ਮੇਰਾ

    ਸਿਵਾ ਤੇਰੇ ਕਿੱਥੇ ਜਾਵਾਂ?

(ਜ਼ਬੂ. 42:6; 119:28; ਰੋਮੀ. 8:26; 2 ਕੁਰਿੰ. 4:16; 1 ਯੂਹੰ. 3:20 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ