ਗੀਤ 67
“ਬਚਨ ਦਾ ਪ੍ਰਚਾਰ ਕਰ”
- 1. ਹੈ ਤੇਰਾ ਅੰਮ੍ਰਿਤ ਯਹੋਵਾਹ - ਤਰੋ-ਤਾਜ਼ਾ ਕਰਦਾ ਇਹ ਜਿੰਦ-ਜਾਨ - ਜੀਵਨ ਦਾ ਫੁਹਾਰਾ ਤੇਰੇ ਬੋਲ - ਹਰ ਕੰਨ ਸੁਣੇ, ਲੋਕ ਆਵਣ ਤੇਰੇ ਕੋਲ - (ਕੋਰਸ) - ਕੋਨੇ-ਕੋਨੇ - ਕਰ ਤੂੰ ਲੋਕਾਂ ਦੀ ਤਲਾਸ਼ - ਹਰ ਕੋਨੇ - ਲੋਕਾਂ ਦੀ ਬੁਝਾਈ ਪਿਆਸ - ਹਰ ਜਗ੍ਹਾ - ਕਰ ਤੂੰ ਬਚਨ ਦਾ ਪ੍ਰਚਾਰ - ਹਰ ਜਗ੍ਹਾ - ਖ਼ੁਸ਼ੀ ਫੈਲਾ 
- 2. ਹੈ ਤੇਰਾ ਅੰਮ੍ਰਿਤ ਯਹੋਵਾਹ - ਜ਼ਿੰਦਗੀਆਂ ਨੂੰ ਇਹ ਕਰੇ ਬਹਾਲ - ਪਰ ਲੋਕ ਮੋੜਦੇ ਮੂੰਹ, ਕਰਦੇ ਇਨਕਾਰ - ਰੁਕਾਂਗੇ ਨਾ ਤੂੰ ਹੈ ਜੋ ਸਾਡੇ ਨਾਲ - (ਕੋਰਸ) - ਕੋਨੇ-ਕੋਨੇ - ਕਰ ਤੂੰ ਲੋਕਾਂ ਦੀ ਤਲਾਸ਼ - ਹਰ ਕੋਨੇ - ਲੋਕਾਂ ਦੀ ਬੁਝਾਈ ਪਿਆਸ - ਹਰ ਜਗ੍ਹਾ - ਕਰ ਤੂੰ ਬਚਨ ਦਾ ਪ੍ਰਚਾਰ - ਹਰ ਜਗ੍ਹਾ - ਖ਼ੁਸ਼ੀ ਫੈਲਾ 
- 3. ਹੈ ਤੇਰਾ ਅੰਮ੍ਰਿਤ ਯਹੋਵਾਹ - ਜੀਵਨ ਜਲ ਪਿਲਾਉਣਾ, ਸਦਾ ਤਿਆਰ - ਬਚਾਉਣੀਆਂ ਜਾਨਾਂ, ਵਕਤ ਥੋੜ੍ਹਾ - ਜਾਣੇ ਖ਼ੁਦਾ ਤੈਨੂੰ ਸਾਰਾ ਜਹਾਨ - (ਕੋਰਸ) - ਕੋਨੇ-ਕੋਨੇ - ਕਰ ਤੂੰ ਲੋਕਾਂ ਦੀ ਤਲਾਸ਼ - ਹਰ ਕੋਨੇ - ਲੋਕਾਂ ਦੀ ਬੁਝਾਈ ਪਿਆਸ - ਹਰ ਜਗ੍ਹਾ - ਕਰ ਤੂੰ ਬਚਨ ਦਾ ਪ੍ਰਚਾਰ - ਹਰ ਜਗ੍ਹਾ - ਖ਼ੁਸ਼ੀ ਫੈਲਾ 
(ਮੱਤੀ 10:7; 24:14; ਰਸੂ. 10:42; 1 ਪਤ. 3:15 ਵੀ ਦੇਖੋ।)