ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 73
  • ਮੈਨੂੰ ਦਲੇਰੀ ਦੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੈਨੂੰ ਦਲੇਰੀ ਦੇ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ‘ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਓ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਯਿਸੂ ਦੀ ਰੀਸ ਕਰ ਕੇ ਦਲੇਰੀ ਨਾਲ ਪ੍ਰਚਾਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਕੀ ਤੁਸੀਂ ਦਲੇਰ ਹੋ ਕੇ ਪ੍ਰਚਾਰ ਕਰਦੇ ਹੋ?
    ਸਾਡੀ ਰਾਜ ਸੇਵਕਾਈ—2000
  • ਦਲੇਰੀ ਨਾਲ ਪਰਮੇਸ਼ੁਰ ਦਾ ਬਚਨ ਸੁਣਾਉਂਦੇ ਰਹੋ
    ਸਾਡੀ ਰਾਜ ਸੇਵਕਾਈ—2005
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 73

ਗੀਤ 73

ਮੈਨੂੰ ਦਲੇਰੀ ਦੇ

(ਰਸੂਲਾਂ ਦੇ ਕੰਮ 4:29)

  1. 1. ਹੇ ਯਹੋਵਾਹ, ਤੇਰੇ ਰਾਜ ਦਾ

    ਕਰਾਂ ਮੈਂ ਹਰ ਥਾਂ ਐਲਾਨ

    ਵੈਰੀ ਆ ਕੇ ਦਰਵਾਜ਼ੇ

    ਲਾਵੇ ਤੁਹਮਤਾਂ ਦਿਨ-ਰਾਤ

    ਕਿਉਂ ਇਨਸਾਨਾਂ ਤੋਂ ਡਰਾਂ?

    ਮੰਨਾਂਗਾ ਤੇਰਾ ਹੀ ਕਹਿਣਾ

    ਤੇਰੀ ਤਾਕਤ ਦੇ ਨਾਲ ਯਹੋਵਾਹ

    ਆਪਣੇ ਡਰ ʼਤੇ ਕਾਬੂ ਪਾਵਾਂ

    (ਕੋਰਸ)

    ਦੇ ਤੂੰ ਜਿਗਰਾ ਫ਼ੌਲਾਦੀ

    ਡਰ ’ਤੇ ਪਾ ਸਕਾਂ ਫ਼ਤਿਹ

    ਨਿਡਰ ਬਣ ਦੇਵਾਂ ਗਵਾਹੀ

    ਸਾਰਾ ਸੁਣ ਲਵੇ ਸੰਸਾਰ

    ਦਿਨ ਯਹੋਵਾਹ ਦਾ ਆ ਰਿਹਾ

    ਵੈਰੀ ਹੋ ਜਾਣਗੇ ਸਭ ਤਬਾਹ

    ਦੇ ਤੂੰ ਜਿਗਰਾ ਫ਼ੌਲਾਦੀ

    ਕਿ ਨਾ ਡਰਾਂ

  2. 2. ਮੈਂ ਮਿੱਟੀ ਤੇਰੇ ਹੱਥਾਂ ਦੀ

    ਮੈਨੂੰ ਤੂੰ ਬਣਾ ਦਲੇਰ

    ਪਾ ਕੇ ਤੈਥੋਂ ਮਨ ਦੀ ਹਿੰਮਤ

    ਰਹਾਂਗਾ ਹਰਦਮ ਬੇਖ਼ੌਫ਼

    ਸੁਣ ਲੈ ਜ਼ਾਲਮ ਦੀ ਲਲਕਾਰ

    ਘੜੇ ਹੈ ਸਾਜ਼ਸ਼ਾਂ ਵਾਰ-ਵਾਰ

    ਹੇ ਯਹੋਵਾਹ, ਦੇ ਤੂੰ ਦਲੇਰੀ

    ਮੈਂ ਕਰਾਂ ਤੇਰਾ ਨਾਂ ਮਹਾਨ

    (ਕੋਰਸ)

    ਦੇ ਤੂੰ ਜਿਗਰਾ ਫ਼ੌਲਾਦੀ

    ਡਰ ’ਤੇ ਪਾ ਸਕਾਂ ਫ਼ਤਿਹ

    ਨਿਡਰ ਬਣ ਦੇਵਾਂ ਗਵਾਹੀ

    ਸਾਰਾ ਸੁਣ ਲਵੇ ਸੰਸਾਰ

    ਦਿਨ ਯਹੋਵਾਹ ਦਾ ਆ ਰਿਹਾ

    ਵੈਰੀ ਹੋ ਜਾਣਗੇ ਸਭ ਤਬਾਹ

    ਦੇ ਤੂੰ ਜਿਗਰਾ ਫ਼ੌਲਾਦੀ

    ਕਿ ਨਾ ਡਰਾਂ

(1 ਥੱਸ. 2:2; ਇਬ. 10:35 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ