ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 124
  • ਹਮੇਸ਼ਾ ਵਫ਼ਾਦਾਰ ਰਹਾਂਗੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹਮੇਸ਼ਾ ਵਫ਼ਾਦਾਰ ਰਹਾਂਗੇ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਦਾ ਅਟੱਲ ਪਿਆਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਯਹੋਵਾਹ ਸੱਚੇ ਪਿਆਰ ਤੋਂ ਖ਼ੁਸ਼ ਹੁੰਦਾ ਹੈ—ਕੀ ਤੁਸੀਂ ਵੀ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
  • ਯਹੋਵਾਹ ਆਪਣੇ ਪਿਆਰ ਦੀ ਖ਼ਾਤਰ ਵਫ਼ਾਦਾਰ ਰਹਿੰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਯਹੋਵਾਹ ਦੇ ਅਟੱਲ ਪਿਆਰ ਦੀ ਰੀਸ ਕਰੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 124

ਗੀਤ 124

ਹਮੇਸ਼ਾ ਵਫ਼ਾਦਾਰ ਰਹਾਂਗੇ

(ਜ਼ਬੂਰ 18:25)

  1. 1. ਹੇ ਯਹੋਵਾਹ, ਅਸੀਂ ਤੇਰੇ

    ਹਾਂ, ਨਿਭਾਵਾਂਗੇ ਵਫ਼ਾ

    ਦਿਲੋਂ-ਜਾਨ ਨਾਲ ਤੇਰੇ ਆਦੇਸ਼

    ਮੰਨੇਗੀ ਤੇਰੀ ਪਰਜਾ

    ਹੀਰੇ-ਮੋਤੀਆਂ ਤੋਂ ਕੀਮਤੀ

    ਤੇਰੀ ਬਾਣੀ ਦੀ ਸਲਾਹ

    ਵਫ਼ਾ ਤੇਰੀ ʼਤੇ ਭਰੋਸਾ

    ਜ਼ਿੰਦਗੀ ਹੈ ਤੇਰੇ ਨਾਲ

  2. 2. ਮੁਸ਼ਕਲਾਂ ਦੀ ਜੇ ਘੜੀ ਹੈ

    ਭਰਾ ਨਿਭਾਉਂਦੇ ਨੇ ਵਫ਼ਾ

    ਅੱਖੀਆਂ ਦੇ ਆਂਸੂ ਦੇਖ ਕੇ

    ਦਿੰਦੇ ਪਿਆਰ ਨਾਲ ਆਸਰਾ

    ਇੱਜ਼ਤ-ਮਾਣ ਦੇ ਉਹ ਹੱਕਦਾਰ ਨੇ

    ਸਤਿਕਾਰ ਕਰਨਾ ਸਦਾ

    ਦਿਲ ਦੀ ਖ਼ਾਹਸ਼, ਵਧੇ ਇਹ ਪਿਆਰ

    ਕਦੇ ਨਾ ਛੁੱਟੇ ਇਹ ਸਾਥ

  3. 3. ਕਰਦੇ ਜਿਹੜੇ ਰਹਿਨੁਮਾਈ

    ਸਹੀ ਰਾਹੇ ਪਾਉਂਦੇ ਨੇ

    ਖ਼ੁਸ਼ਦਿਲੀ ਨਾਲ ਕਹਿਣਾ ਮੰਨ ਕੇ

    ਹਾਂ, ਵਫ਼ਾ ਨਿਭਾਵਾਂਗੇ

    ਜੇ ਏਕਾ ਮਜ਼ਬੂਤ ਹੋਵੇਗਾ

    ਮਿਲੇਗੀ ਅਸੀਸ ਅਥਾਹ

    ਫਿਰ ਯਹੋਵਾਹ ਇਹ ਕਹੇਗਾ:

    “ਮੈਂ ਵਫ਼ਾ ਨਿਭਾਵਾਂਗਾ”

(ਜ਼ਬੂ. 149:1; 1 ਤਿਮੋ. 2:8; ਇਬ. 13:17 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ