ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ:
“ਮਸੀਹ ਦਾ ਕਾਨੂੰਨ” ਕੀ ਹੈ? (ਗਲਾ. 6:2)
ਜਦੋਂ ਅਸੀਂ ਇਕੱਲੇ ਹੁੰਦੇ ਹਾਂ, ਉਦੋਂ ਅਸੀਂ ਮਸੀਹ ਦੇ ਕਾਨੂੰਨ ਨੂੰ ਕਿਵੇਂ ਮੰਨ ਸਕਦੇ ਹਾਂ? (1 ਕੁਰਿੰ. 10:31)
ਪ੍ਰਚਾਰ ਕਰਦਿਆਂ ਅਸੀਂ ਮਸੀਹ ਦਾ ਕਾਨੂੰਨ ਕਿਵੇਂ ਮੰਨਦੇ ਹਾਂ? (ਲੂਕਾ 16:10; ਮੱਤੀ 22:39; ਰਸੂ. 20:35)
ਕਿਨ੍ਹਾਂ ਗੱਲਾਂ ਕਰਕੇ ਮਸੀਹ ਦਾ ਕਾਨੂੰਨ ਮੂਸਾ ਦੇ ਕਾਨੂੰਨ ਨਾਲੋਂ ਉੱਤਮ ਹੈ? (1 ਪਤ. 2:16)
ਪਤੀ-ਪਤਨੀ ਅਤੇ ਮਾਪੇ ਪਰਿਵਾਰ ਵਿਚ ਮਸੀਹ ਦਾ ਕਾਨੂੰਨ ਕਿਸ ਤਰ੍ਹਾਂ ਪੂਰਾ ਕਰ ਸਕਦੇ ਹਨ? (ਅਫ਼. 5:22, 23, 25; ਇਬ. 5:13, 14)
ਤੁਸੀਂ ਸਕੂਲ ਵਿਚ ਮਸੀਹ ਦਾ ਕਾਨੂੰਨ ਕਿਸ ਤਰ੍ਹਾਂ ਪੂਰਾ ਕਰ ਸਕਦੇ ਹੋ? (ਜ਼ਬੂ. 1:1-3; ਯੂਹੰ. 17:14)
ਅਸੀਂ ਯਿਸੂ ਵਾਂਗ ਇਕ-ਦੂਜੇ ਨੂੰ ਕਿੱਦਾਂ ਪਿਆਰ ਦਿਖਾ ਸਕਦੇ ਹਾਂ? (ਗਲਾ. 6:1-5, 10)