ਚੰਗੇ ਕੰਮ ਕਰਦਿਆਂ ਕਦੇ ਹਾਰ ਨਾ ਮੰਨੋ!
ਸਵੇਰ
9:30 ਸੰਗੀਤ
9:40 ਗੀਤ ਨੰ. 47 ਅਤੇ ਪ੍ਰਾਰਥਨਾ
9:50 ਚੰਗੇ ਕੰਮ ਕਰਨੇ ਔਖੇ ਕਿਉਂ ਹਨ?
10:05 ਭਾਸ਼ਣ-ਲੜੀ: ਸਰੀਰ ਦੀਆਂ ਗ਼ਲਤ ਇੱਛਾਵਾਂ ਲਈ ਨਾ ਬੀਜੋ
ਇੰਟਰਨੈੱਟ ਦੀ ਸਮਝਦਾਰੀ ਨਾਲ ਵਰਤੋਂ ਕਰੋ
ਸਾਫ਼-ਸੁਥਰਾ ਮਨੋਰੰਜਨ ਚੁਣੋ
ਈਰਖਾ ਦੀ ਭਾਵਨਾ ਨਾਲ ਲੜੋ
ਸੁਰੱਖਿਅਤ ਭਵਿੱਖ ਚੁਣੋ
11:05 ਗੀਤ ਨੰ. 22 ਅਤੇ ਘੋਸ਼ਣਾਵਾਂ
11:15 ਸਾਰਿਆਂ ਦਾ ਭਲਾ ਕਰਦੇ ਰਹੋ
11:30 ਸਮਰਪਣ ਅਤੇ ਬਪਤਿਸਮਾ
12:00 ਗੀਤ ਨੰ. 31
ਦੁਪਹਿਰ
1:10 ਸੰਗੀਤ
1:20 ਗੀਤ ਨੰ. 29 ਅਤੇ ਪ੍ਰਾਰਥਨਾ
1:30 ਪਬਲਿਕ ਭਾਸ਼ਣ: ਸਾਨੂੰ ਕਿਸ ਅਰਥ ਵਿਚ ਪਰਮੇਸ਼ੁਰ ਨੂੰ ਮੂਰਖ ਨਹੀਂ ਬਣਾਉਣਾ ਚਾਹੀਦਾ?
2:00 ਪਹਿਰਾਬੁਰਜ ਦਾ ਸਾਰ
2:30 ਗੀਤ ਨੰ. 9 ਅਤੇ ਘੋਸ਼ਣਾਵਾਂ
2:40 ਭਾਸ਼ਣ-ਲੜੀ: ਪਵਿੱਤਰ ਸ਼ਕਤੀ ਅਨੁਸਾਰ ਬੀਜਦੇ ਰਹੋ
ਸਟੱਡੀ ਕਰਨ ਦੀ ਵਧੀਆ ਆਦਤ ਪਾਓ
ਬਾਈਬਲ ਦੇ ਅਸੂਲਾਂ ਮੁਤਾਬਕ ਆਪਣੀ ਜ਼ਿੰਦਗੀ ਜੀਓ
‘ਆਪਣਾ ਹੱਥ ਢਿੱਲਾ ਨਾ ਹੋਣ ਦਿਓ’
3:40 ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਸਾਨੂੰ ਕੀ ਮਿਲੇਗਾ?
4:15 ਗੀਤ ਨੰ. 43 ਅਤੇ ਪ੍ਰਾਰਥਨਾ