ਦਲੇਰ ਬਣੋ!
ਸਵੇਰ
9:30 ਸੰਗੀਤ
9:40 ਗੀਤ ਨੰ. 33 ਅਤੇ ਪ੍ਰਾਰਥਨਾ
9:50 ਯਹੋਵਾਹ ਸਾਨੂੰ ਦਲੇਰ ਬਣਾਉਂਦਾ ਹੈ
10:05 ਭਾਸ਼ਣ-ਲੜੀ: ਦਲੇਰ ਬਣੋ . . .
ਹਨੋਕ ਵਾਂਗ
ਮੂਸਾ ਵਾਂਗ
ਯਹੋਸ਼ਾਫ਼ਾਟ ਵਾਂਗ
ਪਤਰਸ ਵਾਂਗ
11:05 ਗੀਤ ਨੰ. 17 ਅਤੇ ਘੋਸ਼ਣਾਵਾਂ
11:15 ਪ੍ਰਚਾਰ ਵਿਚ ਦਲੇਰ ਬਣੋ
11:30 ਸਮਰਪਣ ਦਾ ਭਾਸ਼ਣ
12:00 ਗੀਤ ਨੰ. 48
ਦੁਪਹਿਰ
1:10 ਸੰਗੀਤ
1:20 ਗੀਤ ਨੰ. 31 ਅਤੇ ਪ੍ਰਾਰਥਨਾ
1:30 ਪਬਲਿਕ ਭਾਸ਼ਣ: ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ
2:00 ਪਹਿਰਾਬੁਰਜ ਦਾ ਸਾਰ
2:30 ਗੀਤ ਨੰ. 16 ਅਤੇ ਘੋਸ਼ਣਾਵਾਂ
2:40 ਭਾਸ਼ਣ-ਲੜੀ: ਦਬਾਅ ਆਉਣ ʼਤੇ ਮਸੀਹ ਦੀ ਦਲੇਰੀ ਦੀ ਰੀਸ ਕਰੋ
ਪਰਿਵਾਰ ਵਿਚ
ਸਕੂਲ ਵਿਚ
ਕੰਮ ʼਤੇ
ਸਮਾਜ ਵਿਚ
3:40 ਤੁਹਾਨੂੰ ਤੁਹਾਡੀ ਦਲੇਰੀ ਦਾ “ਵੱਡਾ ਇਨਾਮ ਮਿਲੇਗਾ”
4:15 ਗੀਤ ਨੰ. 54 ਅਤੇ ਪ੍ਰਾਰਥਨਾ